ਮੋਗਾਦਿਸ਼ੂ 'ਚ ਹੋਏ ਧਮਾਕਿਆਂ 'ਚ 10 ਲੋਕਾਂ ਦੀ ਮੌਤ

Friday, Nov 09, 2018 - 09:45 PM (IST)

ਮੋਗਾਦਿਸ਼ੂ 'ਚ ਹੋਏ ਧਮਾਕਿਆਂ 'ਚ 10 ਲੋਕਾਂ ਦੀ ਮੌਤ

ਮੋਗਾਦਿਸ਼ੂ — ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਇਕ ਮਸ਼ਹੂਰ ਹੋਟਲ ਅਤੇ ਪੁਲਸ ਦੇ ਮੁੱਖ ਦਫਤਰ ਨੇੜੇ ਹੋਏ ਧਮਾਕਿਆਂ 'ਚ ਘਟੋਂ-ਘੱਟ 10 ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਇਬਰਾਹਿਮ ਮੁਹੰਮਦ ਨੇ ਆਖਿਆ ਕਿ ਸ਼ੁਰੂਆਤ 'ਚ 2 ਧਮਾਕੇ ਸਹਾਫੀ ਹੋਟਲ ਕੋਲ ਮੁੱਖ ਸੜਕ ਦੇ ਕੰਢੇ ਹੋਏ ਅਤੇ ਸਾਨੂੰ ਜਾਣਕਾਰੀ ਮਿਲੀ ਕਿ 10 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਜਿਨ੍ਹਾਂ 'ਚ ਜ਼ਿਆਦਾਤਰ ਨਾਗਰਿਕ ਅਤੇ ਕੁਝ ਸੁਰੱਖਿਆ ਕਰਮੀ ਸ਼ਾਮਲ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਖੇਤਰ 'ਚ ਤੀਜੇ ਧਮਾਕੇ ਅਤੇ ਗੋਲੀਬਾਰੀ ਦੀ ਆਵਾਜ਼ ਵੀ ਸੁਣੀ ਗਈ ਹੈ।

PunjabKesari


Related News