ਇਸ ਸਮੇਂ ਪੀਓਗੇ ਚਾਹ ਤਾਂ ਕਦੇ ਨਹੀਂ ਹੋਵੇਗੀ ਦਿਲ ਦੀ ਬੀਮਾਰੀ

Sunday, Jul 16, 2017 - 12:32 PM (IST)

ਇਸ ਸਮੇਂ ਪੀਓਗੇ ਚਾਹ ਤਾਂ ਕਦੇ ਨਹੀਂ ਹੋਵੇਗੀ ਦਿਲ ਦੀ ਬੀਮਾਰੀ

ਜਲੰਧਰ— ਤੁਸੀਂ ਵੀ ਜੇਕਰ ਖੁਦ ਨੂੰ ਉਨ੍ਹਾਂ ਲੋਕਾਂ 'ਚ ਸ਼ਾਮਲ ਕਰਦੇ ਹੋ ਜੋ ਹਰ ਵੇਲੇ ਚਾਹ ਪੀਣ ਦਾ ਬਹਾਨਾ ਲੱਭਦੇ ਰਹਿੰਦੇ ਹਨ ਤਾਂ ਖੁੱਸ਼ ਹੋ ਜਾਓ। ਤੁਹਾਨੂੰ ਚਾਹ ਪੀਣ ਦਾ ਇਕ ਹੋਰ ਬਹਾਨਾ ਮਿਲ ਗਿਆ ਹੈ। ਕਈ ਲੋਕਾਂ ਨੂੰ ਚਾਹ ਪੀਣ ਦੀ ਇਨ੍ਹੀ ਬੁਰੀ ਆਦਤ ਹੁੰਦੀ ਹੈ ਕਿ ਉਹ ਦਿਨ ਹੋਵੇ ਜਾ ਰਾਤ ਬਸ ਚਾਹ ਪੀਣ ਦਾ ਕੋਈ ਨਾ ਕੋਈ ਬਹਾਨਾ ਜਾ ਮੌਕਾ ਲੱਭ ਹੀ ਲੈਂਦੇ ਹਨ।
1. ਦਿਲ ਦੀ ਬੀਮਾਰੀ
ਰਾਤ ਨੂੰ ਸੌਂਣ ਤੋਂ ਪਹਿਲਾ ਚਾਹ ਪੀਣ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਹੋ ਜਾਂਦਾ ਹੈ।
2. ਕੈਂਸਰ
ਇਹ ਐਸੋਫੈਜਲ ਕੈਂਸਰ ਜੋ ਕਿ ਗਲੇ ਤੋਂ ਪੇਟ ਤੱਕ ਜਾਣ ਵਾਲੀ ਨਲੀ 'ਚ ਹੁੰਦਾ ਹੈ। ਉਸ ਦੇ ਖਤਰੇ ਨੂੰ ਘੱਟ ਕਰਦਾ ਹੈ।
3. ਪਾਚਨ ਤੰਤਰ
ਰਾਤ ਨੂੰ ਚਾਹ ਪੀਣ ਨਾਲ ਤੁਹਾਡਾ ਪਾਚਨ ਤੰਤਰ ਸਿਹਤਮੰਦ ਰਹਿਦਾ ਹੈ।


Related News