ZTE ਨੇ ਲਾਂਚ ਕੀਤਾ ਘੱਟ ਕੀਮਤ ਸਮਾਰਟਫੋਨ

Tuesday, Jul 26, 2016 - 11:07 AM (IST)

ZTE ਨੇ ਲਾਂਚ ਕੀਤਾ ਘੱਟ ਕੀਮਤ ਸਮਾਰਟਫੋਨ

ਜਲੰਧਰ - ਚੀਨ ਦੀ ਮਲਟੀਨੈਸ਼ਨਲ ਟੇਲੀਕੰਮਿਊਨਿਕੇਸ਼ਨ ਕੰਪਨੀ ZTE ਨੇ Maven 2 ਸਮਾਰਟਫੋਨ ਲਾਂਚ ਕੀਤਾ ਹੈ ਜਿਸਦੀ ਕੀਮਤ  $60 (ਕਰੀਬ 4,036 ਰੁਪਏ) ਹੈ। ਇਸ ਨੂੰ ਗ੍ਰੇ ਕਲਰ ਆਪਸ਼ਨ ਦੇ ਨਾਲ ਸਭ ਤੋਂ ਪਹਿਲਾਂ ਐਮਜ਼ਾਨ ਦੀ US ਸਾਇਟ ''ਤੇ ਉਪਲੱਬਧ ਕੀਤਾ ਹੈ।

ਸਮਾਰਟਫੋਨ ਦੀਆਂ ਖਾਸਿਅਤਾਂ - 

ਡਿਸਪਲੇ - 5 ਇੰਚ FWV71 480 x 854 ਪਿਕਸਲਸ ਪਿਕਸਲ ਡੇਂਸਿਟੀ 196 ppiGPU ਐਡਰੇਨੋ 304

ਪ੍ਰੋਸੈਸਰ - 1.1GHZ ਕਵਾਡ-ਕੋਰ ਸਨੈਪਡ੍ਰੈਗਨ 210

ਓ . ਐੱਸ -ਐਂਡ੍ਰਾਇਡ ਮਾਰਸ਼ਮੈਲੋ 6.0

ਰੈਮ- 1GB

ਇਨ- ਬਿਲਟ ਸਟੋਰੇਜ- 8GB

ਕੈਮਰਾ  - LED ਫਲੈਸ਼  ਦੇ ਨਾਲ 5 MP ਰਿਅਰ ,  2 MP ਫ੍ਰੰਟ

ਕਾਰਡ ਸਪੋਰਟ - ਅਪ-ਟੂ 64GB

ਬੈਟਰੀ- 2230 mAh

ਹੋਰ ਫੀਚਰ- ਡਿਊਲ SIM 4G LTE,  WiFi  (a/b/g/n), ਬਲੂਟੁੱਥ 4.0, GPS ਅਤੇ ਮਾਇਕ੍ਰੋ USB ਪੋਰਟ


Related News