ਘੱਟ ਕੀਮਤ ''ਚ ਭਾਰਤ ''ਚ ਉਪਲੱਬਧ ਹੋਇਆ ਇਹ ਦਮਦਾਰ ਸਮਾਰਟਫੋਨ

Friday, Sep 16, 2016 - 04:28 PM (IST)

ਘੱਟ ਕੀਮਤ ''ਚ ਭਾਰਤ ''ਚ ਉਪਲੱਬਧ ਹੋਇਆ ਇਹ ਦਮਦਾਰ ਸਮਾਰਟਫੋਨ

ਜਲੰਧਰ - ਮਾਇਕ੍ਰੋਮੈਕਸ ਦੀ ਮਲਕੀਅਤ ਵਾਲੀ ਕੰਪਨੀ Yu ਨੇ ਨਵਾਂ Yunique ਸਮਾਰਟਫੋਨ ਪਿਛਲੇ ਸਾਲ ਸਿਤੰਬਰ ਦੇ ਮਹੀਨੇ ''ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਨੂੰ ਹਾਲ ਹੀ ''ਚ 4,777 ਰੁਪਏ ਕੀਮਤ ਦੇ ਨਾਲ ਸਨੈਪਡੀਲ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ।

 

ਇਸ ਸਮਾਰਟਫੋਨ ਦੇ ਫੀਚਰਸ - 

ਡਿਸਪਲੇ - 4.7 ਇੰਚ HD

ਪ੍ਰੋਟੇਕਸ਼ਨ - ਕਾਰਨਿੰਗ ਗੋਰਿੱਲਾ ਗਲਾਸ 3

ਪ੍ਰੋਸੈਸਰ - 1.2 ਕਵਾਡ-ਕੋਰ ਸਨੈਪਡ੍ਰੈਗਨ 410

ਗ੍ਰਾਫਿਕਸ ਪ੍ਰੋਸੈਸਰ - ਐਡਰੀਨੋ 306

ਬੈਟਰੀ - 2500 mAh

ਓ. ਐੱਸ - Cyanogen 12.1 ਬੇਸਡ ਓਨ 5.1 ਲਾਲੀਪਾਪ

ਰੈਮ - 1GB

ਕਾਰਡ ਸਪੋਰਟ - ਅਪ-ਟੂ 32GB

ਇੰਟਰਨਲ ਸਟੋਰੇਜ - 8GB

ਕੈਮਰਾ - LED ਫਲੈਸ਼ ਦੇ ਨਾਲ 8 MP ਰਿਅਰ, 2 MP ਫ੍ਰੰਟ

ਨੈੱਟਵਰਕ - 4G

ਹੋਰ ਫੀਚਰਸ  - WiFi (802.11b/g/n), ਬਲੂਟੁੱਥ 4.0, GPS ਅਤੇ ਮਾਇਕ੍ਰੋ USB ਪੋਰਟ


Related News