ਇਹ ਹਨ ਸਾਲ 2017 ''ਚ ਸ਼ਾਨਦਾਰ ਫੀਚਰਸ ਨਾਲ ਪੇਸ਼ ਹੋਏ ਪਾਵਰਬੈਂਕਸ

Sunday, Dec 31, 2017 - 06:21 PM (IST)

ਇਹ ਹਨ ਸਾਲ 2017 ''ਚ ਸ਼ਾਨਦਾਰ ਫੀਚਰਸ ਨਾਲ ਪੇਸ਼ ਹੋਏ ਪਾਵਰਬੈਂਕਸ

ਜਲੰਧਰ-ਟੈਕਨਾਲੌਜੀ ਨੇ ਯੂਜ਼ਰਸ ਦੇ ਸਾਰੇ ਕੰਮਾਂ ਨੂੰ ਆਸਾਨ ਕਰ ਦਿੱਤਾ ਹੈ। ਯੂਜ਼ਰਸ ਜਿੱਥੇ ਵਧੀਆ ਸਮਾਟਫੋਨ ਖਰੀਦ ਲੈਦਾ ਹੈ ਪਰ ਸਭ ਤੋਂ ਵੱਡੀ ਸਮੱਸਿਆ ਬੈਟਰੀ ਦੀ ਹੁੰਦੀ ਹੈ, ਜਿਸ ਲਈ ਟੈਕਨਾਲੌਜੀ ਨੇ ਸ਼ਾਨਦਾਰ ਸਪੈਸੀਫਿਕੇਸ਼ਨ , ਪਾਵਰ , ਬੈਟਰੀ ਨਾਲ ਪਾਵਰ ਬੈਕ ਪੇਸ਼ ਕਰਕੇ ਯੂਜ਼ਰਸ ਦੀ ਸਮੱਸਿਆ ਦਾ ਹੱਲ ਕੱਢਿਆ ਹੈ। ਇਹ ਹਨ ਸਾਲ 2017 'ਚ ਲਾਂਚ ਹੋਏ ਪਾਵਰਬੈਂਕਸ ਹਨ।
Ambrane, battery life, Battery Toruble, Corseca, Honor, Intex, Lenovo, Low Battery, smartphone battery, Smartphone Power Banks, Top 10 Power Banks, xiaomi

1. Mi Power Bank (20,000 mAh)- ਸ਼ਿਓਮੀ ਦਾ ਇਹ ਪਾਵਰ ਬੈਕ 20,000 ਐੱਮ. ਏ. ਐਚ. ਬੈਟਰੀ ਵਾਲਾ ਦੀ ਕੀਮਤ ਸਿਰਫ 2,199 ਰੁਪਏ ਹੈ। ਇਹ ਡਿਵਾਇਸ ਸਮਾਰਟਫੋਨ ਤੋਂ ਇਲਾਵਾ ਕਈ ਹੋਰ ਡਿਵਾਇਸਾਂ ਲਈ ਵਰਤੋਂ ਕੀਤੀ ਜਾ ਸਕਦੀ ਹੈ। 
Top 10 Power Banks, Smartphone Power Banks, Xiaomi, Corseca, Ambrane, Lenovo, Intex, Honor, Smartphone Battery, Battery Toruble, Low Battery, Battery Life

2. Corseca DMB2056 (20,000 mAh)-ਕੋਰਸਕਾ  ਦਾ 20,000 ਐੱਮ. ਏ. ਐੱਚ. ਬੈਟਰੀ ਨਾਲ DMB2056 ਨਾਂ ਨਾਲ ਪੇਸ਼ ਹੋਇਆ ਹੈ, ਜਿਸ ਦੀ ਕੀਮਤ 3,345 ਰੁਪਏ ਹੈ।  ਇਸ ਪਾਵਰ ਬੈਕ 'ਚ 2 ਆਊਟਪੁੱਟ ਪੋਰਟਸ ਨਾਲ ਅਤੇ ਕਾਫੀ ਸ਼ਾਨਦਾਰ ਲੁਕ ਨਾਲ ਆਉਦਾ ਹੈ। 
Ambrane, battery life, Battery Toruble, Corseca, Honor, Intex, Lenovo, Low Battery, smartphone battery, Smartphone Power Banks, Top 10 Power Banks, Xiaomi

3. Ambrane P-2080 (16,000 mAh)- ਐਮਬ੍ਰੇਨ ਦਾ ਇਹ ਪਾਵਰ ਬੈਂਕ ਵੇਖਣ 'ਚ ਬਹੁਤ ਹੀ ਵਧੀਆ ਅਤੇ ਇਕੋ ਸਮੇਂ 'ਚ ਦੋ ਸਮਾਰਟਫੋਨਜ਼ ਨੂੰ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਡਿਵਾਇਸ 1,199 ਰੁਪਏ ਦੀ ਕੀਮਤ ਨਾਲ ਬਲੈਕ ਅਤੇ ਵਾਈਟ ਕਲਰ 'ਚ ਉਪਲੱਬਧ ਹੈ।
Ambrane, battery life, Battery Toruble, Corseca, Honor, Intex, Lenovo, Low Battery, smartphone battery, Smartphone Power Banks, Top 10 Power Banks, Xiaomi

4. Intex IT-PB15k (15000 mAh)-ਇਸ ਪਾਵਰ ਬੈਕ ਦੀ ਕੀਮਤ 1,150 ਰੁਪਏ ਹੈ। ਇਸ ਪਾਵਰ ਬੈਕ 'ਚ ਹਾਈ ਪਾਵਰ ਵੇਰੀਐਂਟ ਨਾਲ ਆਉਦਾ ਹੈ ਅਤੇ ਇਸ 'ਚ 3 ਆਊਟਪੁੱਟ ਪੋਰਟਸ ਦਿੱਤੇ ਗਏ ਹਨ।
Ambrane, battery life, Battery Toruble, Corseca, Honor, Intex, Lenovo, Low Battery, smartphone battery, Smartphone Power Banks, Top 10 Power Banks, Xiaomi

5. Lenovo PA13000 (13,000 mAh)-ਇਸ ਪਾਵਰ ਬੈਕ ਦੀ ਕੀਮਤ 1,199 ਰੁਪਏ ਹੈ। ਇਹ ਡਿਵਾਇਸ ਦੋ ਆਉਟਪੁੱਟ ਪੋਰਟਸ ਨਾਲ ਉਪਲੱਬਧ ਹੁੰਦਾ ਹੈ, ਇਸ ਡਿਵਾਇਸ ਆਪਣੇ ਸਮਾਰਟਫੋਨ ਲਈ ਚੰਗੀ ਤਰ੍ਹਾਂ ਕੰਮ ਕਰਦਾ ਹੈ।
Ambrane, battery life, Battery Toruble, Corseca, Honor, Intex, Lenovo, Low Battery, smartphone battery, Smartphone Power Banks, Top 10 Power Banks, Xiaomi

6. Honor Powerbank (13,000 mAh)-ਇਸ ਪਾਵਰ ਬੈਂਕ ਦੀ ਕੀਮਤ 999 ਰੁਪਏ ਹੈ। ਆਨਰ ਆਪਣੇ ਸਮਾਰਟਫੋਨ ਨਾਲ ਸੰਬੰਧਿਤ ਟੈਕਨਾਲੌਜੀ ਲਈ ਜਾਣਿਆ ਜਾਂਦਾ ਹੈ, ਜਿਸ 'ਚ ਆਨਰ ਨੇ ਆਪਣੇ ਪਾਵਰ ਬੈਂਕ ਪੇਸ਼ ਕਰ ਦਿੱਤੇ ਹਨ। ਇਸ ਡਿਵਾਇਸ 'ਚ 2 ਆਉਟਪੁੱਟ ਪੋਰਟਸ ਨਾਲ ਆਉਦਾ ਹੈ।
Ambrane, battery life, Battery Toruble, Corseca, Honor, Intex, Lenovo, Low Battery, smartphone battery, Smartphone Power Banks, Top 10 Power Banks, Xiaomi

7. Intex IT-PB11K (11,000 mAh)-ਇਸ ਪਾਵਰ ਬੈਕ ਦੀ ਕੀਮਤ 799 ਰੁਪਏ ਹੈ। ਇੰਟੇਕਸ ਬਜਟ ਸੈਗਮੈਂਟ ਸਮਾਰਟਫੋਨ ਬਣਾਉਣ ਲਈ ਜਾਣਿਆ ਜਾਂਦਾ ਹੈ। ਇੰਟੇਕਸ ਦਾ ਇਹ ਡਿਵਾਇਸ ਬਲੈਕ ਅਤੇ ਵਾਈਟ ਕਲਰ ਆਪਸ਼ਨਜ਼ , 3 ਪੋਰਟਸ ਆਉਟਪੁੱਟ ਨਾਲ ਆਉਦਾ ਹੈ।
Ambrane, battery life, Battery Toruble, Corseca, Honor, Intex, Lenovo, Low Battery, smartphone battery, Smartphone Power Banks, Top 10 Power Banks, Xiaomi

8. Mi Power Bank Pro (10,000mAh)- ਸ਼ਿਓਮੀ ਦੇ ਇਸ ਪਾਵਰ ਬੈਕ ਦੀ ਕੀਮਤ 1,999 ਰੁਪਏ ਹੈ। ਸ਼ਿਓਮੀ ਦਾ ਇਹ ਪਾਵਰ ਬੈਕ ਐੱਲ. ਈ. ਡੀ. ਇੰਡੀਕੇਟਰ , ਟਾਈਪ ਸੀ ਚਾਰਜ਼ਿੰਗ ਅਤੇ ਸਿੰਗਲ ਆਉਟਪੁੱਟ ਪੋਰਟ ਨਾਲ ਆਉਦਾ ਹੈ।
Ambrane, battery life, Battery Toruble, Corseca, Honor, Intex, Lenovo, Low Battery, smartphone battery, Smartphone Power Banks, Top 10 Power Banks, Xiaomi

9. Corseca Dmb4210 (10,000 mAh)-ਇਸ ਪਾਵਰ ਬੈਕ ਦੀ ਕੀਮਤ 1,450 ਰੁਪਏ ਹੈ। ਇਸ ਪਾਵਰ ਬੈਂਕ ਸਲੀਕ ਗ੍ਰੇਅ ਅਤੇ ਬਲੈਕ ਕਲਰ ਨਾਲ ਓਰੀਜਨਲ 3A ਬੈਟਰੀ ਨਾਲ ਆਉਦਾ ਹੈ। ਇਸ ਪਾਵਰ ਬੈਕ ਨੂੰ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ।
Ambrane, battery life, Battery Toruble, Corseca, Honor, Intex, Lenovo, Low Battery, smartphone battery, Smartphone Power Banks, Top 10 Power Banks, Xiaomi

10. Ambrane P-1000 Star (10,400 mAh)-ਇਸ ਪਾਵਰ ਬੈਕ ਦੀ ਕੀਮਤ 899 ਰੁਪਏ ਹੈ। ਇਹ ਪਾਵਰ ਬੈਂਕ 2  ਆਉਟਪੁੱਟ ਪੋਰਟਸ ਨਾਲ ਆਉਦਾ ਹੈ ਅਤੇ ਤੁਸੀਂ ਦੋ ਵੱਖ-ਵੱਖ ਫੋਨ ਇਕੋ ਸਮੇਂ ਚਾਰਜ ਕਰ ਸਕਦੇ ਹੈ। ਇਸ ਪਾਵਰ ਬੈਂਕ ਐੱਲ. ਈ. ਡੀ. ਇੰਡੀਕੇਟਰ ਨਾਲ ਆਉਦਾ ਹੈ।

Related News