ਇਹ ਹਨ ਬੈਸਟ ਟੈਲੀਕਾਮ ਮੋਬਾਇਲ ਐਪਸ

03/09/2018 5:28:26 PM

ਜਲੰਧਰ- ਡਿਜੀਟਲ ਪੇਮੈਂਟ ਨੇ ਸਾਡੀ ਲਾਈਪ ਕਾਫੀ ਆਸਾਨ ਕਰ ਦਿੱਤੀ ਹੈ। ਇਸ ਨੇ ਲੋਕਾਂ ਦੇ ਸ਼ਾਪਿੰਗ ਅਤੇ ਖਰੀਦਾਦਰੀ ਦਾ ਤਰੀਕਾ ਬਦਲ ਦਿੱਤਾ ਹੈ। ਮੂਵੀ ਟਿਕਟ ਤੋਂ ਲੈ ਕੇ ਬਿਲ ਭਰਨ ਅਤੇ ਰੋਜ਼ ਦੀ ਖਰੀਦਦਾਰੀ ਤੱਕ ਸਾਡਾ ਫੋਨ ਹੁਣ ਵਾਲੇਟ ਦਾ ਕੰਮ ਕਰਦਾ ਹੈ। ਇਸ ਦਾ ਯੋਗਦਾਨ ਦੇਸ਼ ਦੇ ਕੈਸ਼ਲੈਸ ਇਕਨਾਮੀ ਨੂੰ ਵੀ ਮਿਲਿਆ ਹੈ। My 1irtel 1pp ਇਕ ਅਜਿਹੀ ਐਪ ਹੈ, ਜੋ ਤੁਹਾਡੇ ਲਈ ਵਨ ਸਟਾਪ ਸਾਲਿਊਸ਼ਨ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਮੋਬਾਇਲ ਅਤੇ ਡੀ. ਟੀ. ਐੱਚ. ਰਿਚਾਰਜ ਦਾ ਨਾ ਸਿਰਫ ਸਭ ਤੋਂ ਫਾਸਟ ਅਤੇ ਸਕਿਓਰ ਤਰੀਕਾ ਹੈ, ਸਗੋਂ ਇਹ ਡੇ-ਟੂ-ਡੇ ਸਰਵਿਸ ਦੇ ਲਈ ਵੀ ਬੈਸਟ ਪਲੇਟਫਾਰਮ ਹਨ। ਇਸ ਤੋਂ ਇਲਾਵਾ ਇਸ ਐਪ ਦੇ ਰਾਹੀਂ ਯੂਜ਼ਰਸ ਆਪਣੇ ਖਰਚਿਆਂ ਨੂੰ ਸਿਸਟਮ ਤਰੀਕੇ ਨਾਲ ਰੱਖ ਸਕਦੇ ਹਨ, ਜੋ ਸਟੈਂਡਰਟ ਕੈਸ਼ ਟ੍ਰਾਂਸਜੈਕਸ਼ਨ ਦੇ ਨਾਲ ਰੱਖਣਾ ਮੁਸ਼ਕਿਲ ਹੈ। ਆਓ ਜਾਣਦੇ ਹਾਂ My Airtel App  'ਚ ਹੋਰ ਕੀ ਹੈ ਖਾਸ। 

ਪੋਸਟਪੈਡ ਅਤੇ ਪ੍ਰੀਪੇਡ ਸਰਵਿਸ ਦੇ ਲਈ ਹਬ -
ਏਅਰਟੈੱਲ ਦੇ ਸਾਰੇ ਪ੍ਰੀਪੇਡ ਅਤੇ ਪੋਸਟਪੇਡ ਯੂਜ਼ਰਸ ਦੀਆਂ ਜ਼ਰੂਰਤਾਂ ਦੇ ਲਈ ਇਹ ਹਬ ਦੀ ਤਰ੍ਹਾਂ ਕੰਮ ਕਰਦਾ ਹੈ। ਤੁਹਾਨੂੰ ਦੱਸ ਦੱਈਏ ਕਿ ਰਿਚਾਰਜ ਸ਼ਾਪ 'ਚ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਤੁਹਾਨੂੰ IVR ਸਰਵਿਸ ਦੇ ਲਈ ਮੋਬਾਇਲ ਸਟੋਰ 'ਚ ਜਾ ਕੇ ਘੰਟੇ ਐਕਜੀਕਿਊਟਿਵ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ। ਮਾਈ ਏਅਰਟੈੱਲ ਐਪ 'ਚ ਤੁਸੀਂ ਟੈਰਿਫ ਪਲਾਨ, ਟਾਪ ਅਪ, ਇੰਟਰਨੈੱਟ ਪੈਕਸ, ਰੋਮਿੰਗ ਪੈਕਸ ਨੂੰ ਇਕ ਕਲਿੱਕ 'ਤੇ ਰਿਚਾਰਜ ਕਰ ਸਕਦੇ ਹੋ। ਆਨਲਾਈਨ ਰਿਚਾਰਜ 'ਤੇ ਤੁਹਾਨੂੰ ਏਅਰਟੈੱਲ ਦੀ ਤਰ੍ਹਾਂ ਮਿਲਣ ਵਾਲੇ ਆਫਰਸ ਅਤੇ ਬੈਨੇਫਿੱਟਸ ਦਾ ਵੀ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਐਪ ਨਾਲ ਇੰਟਰਨੈਸ਼ਨਲ ਰੋਮਿੰਗ ਪੈਕ ਦਾ ਫਾਇਦਾ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ 'ਚ ਡੇਬਿਟ ਕਾਰਡ ਨਾਲ ਆਨਲਾਈਨ ਪੇਮੈਂਟ ਅਤੇ ਬੈਕਿੰਗ ਸਹੂਲਤ ਵੀ ਮਿਲਦੀ ਹੈ। ਪੋਸਟਪੇਡ ਯੂਜ਼ਰਸ ਇਸ ਐਪ ਨਾਲ ਰਜਿਸਟਰਡ ਕਰ ਕੇ ਆਪਣੇ ਈਮੇਲ 'ਤੇ ਪੋਸਟਪੇਡ ਬਿਲ ਪ੍ਰਾਪਤ ਕਰ ਸਕਦੇ ਹਨ। ਨਾਲ ਹੀ ਕ੍ਰੇਡਿਟ ਲਿਮਟ, ਡਾਟਾ ਬੈਲੇਂਸ, ਬਿਲ, ਬਿਲ ਪਲਾਨ ਅਤੇ ਅਨਬਿਲ ਅਮਾਊਂਟ ਦੇ ਬਾਰੇ 'ਚ ਇਸ ਐਪ ਦੇ ਰਾਹੀਂ ਜਾਣ ਸਕਦੇ ਹੋ। 

पोस्टपेड और प्रीपेड सर्विस के लिए हब-

 

ਡੀ. ਟੀ. ਐੱਚ. ਅਤੇ ਡਾਟਾ ਕਾਰਡ ਸਰਵਿਸ -
ਮਾਈ ਏਅਰਟੈੱਲ ਐਪ 'ਚ ਆਪਣੇ ਡੀ. ਟੀ. ਐੱਚ. ਅਤੇ ਡਾਟਾ ਸਰਵਿਸ ਦੇ ਬਾਰੇ 'ਚ ੇਜਾਣ ਸਕਦੇ ਹੋ। ਇਸ ਐਪ ਨਾਲ ਤੁਸੀਂ ਡਾਟਾ ਕਾਰਡ ਅਤੇ ਡੀ. ਟੀ. ਐੱਚ. ਪਲਾਨ ਦੇ ਬਾਰੇ 'ਚ ਜਾਣ ਕੇ ਅਕਟਿਵ ਕਰ ਸਕਦੇ ਹੋ। ਇੱਥੋਂ ਬਿਲ ਭੁਗਤਾਨ ਕਰ ਕੇ ਯੂਜ਼ਰਸ ਬਿਨਾ ਰੁਕਾਵਟ ਦੇ ਰਿਚਾਰਜ ਕਰ ਸਕਦੇ ਹਨ। ਨਾਲ ਹੀ ਇੱਥੇ ਐਕਸਕਲੀਸਿਵ ਡੀਲਸ ਅਤੇ ਆਫਰ ਦਾ ਫਾਇਦਾ ਲੈ ਸਕਦੇ ਹੋ। 

डीटीएच और डेटा कार्ड सर्विस-

ਮਨੋਰੰਜਨ ਦੇ ਲਈ ਖਾਸ ਪਲੇਟਫਾਰਮ -
ਮਾਈ ਏਅਰਟੈੱਲ ਐਪ 'ਚ ਯੂਜ਼ਰਸ ਦੇ ਮਨੋਰੰਜਨ ਦੇ ਲਈ ਵੀ ਕਾਫੀ ਕੁਝ ਹੈ। ਇਹ ਐਪ ਏਅਰਟੈੱਲ ਟੀ. ਵੀ. ਸਪੋਰਟ ਦੇ ਨਾਲ ਆਉਂਦੀ ਹੈ, ਜਿਸ 'ਚ ਯੂਜ਼ਰਸਰ ਮੂਵੀਜ਼, ਟੀ. ਵੀ. ਸ਼ੋਅ ਅਤੇ ਲਾਈਵ ਟੀ. ਵੀ ਦਾ ਮਜ਼ਾ ਲੈ ਸਕਦੇ ਹੋ। ਦੱਸ ਦੱਈਏ ਕਿ ਏਅਰਟੈੱਲ ਪਲਾਨ 'ਚ 1 ਸਾਲ ਦੀ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਪੂਰੀ ਫ੍ਰੀ ਹੈ। 

मनोरंजन के लिए खास प्लेटफॉर्म-

ਡੀ. ਐੱਸ. ਐੱਲ. ਅਤੇ ਬ੍ਰਾਡਬੈਂਡ ਸਰਵਿਸ -
ਇਸ ਐਪ ਦੇ ਰਾਹੀਂ ਮੋਬਾਇਲ 'ਚ ਹੀ ਡੀ. ਐੱਸ. ਐੱਲ. ਅਤੇ ਬ੍ਰਾਡਬੈਂਡ ਮੈਨੇਜ਼ ਕਰ ਸਕਦੇ ਹੋ। ਬ੍ਰਾਡਬੈਂਡ ਦੇ ਲਈ ਟੈਰਿਫ ਪਲਾਨ ਸਰਚ ਕਰਨ ਅਤੇ ਬ੍ਰਾਡਬੈਂਡ ਬਿਲ ਦੇ ਭੁਗਤਾਨ ਦੇ ਲਈ ਇਹ ਸੁਰੱਖਿਅਤ ਪਲੇਟਫਾਰਮ ਹੈ। ਸਮਾਰਟਬਾਈਟ Consumption ਡਿਟੇਲ ਐਪ 'ਚ ਯੂਜ਼ਰਸ ਆਪਣੀ ਪਿਛਲੀ ਸਰਵਿਸ ਦੀ ਹਿਸਟਰੀ ਅਤੇ ਸਰਵਿਸ ਰਿਕਵੈਸਟ ਚੈੱਕ ਕਰ ਸਕਦੇ ਹੋ। 

डीएसएल और ब्रॉडबैंड सर्विस-

ਟ੍ਰਾਂਜੈਕਸ਼ਨ ਕਰ ਸਕਦੇ ਹੋ ਟ੍ਰੈਕ -
ਮਾਈ ਏਅਰਟੈੱਲ ਐਪ 'ਤੇ ਯੂਜ਼ਰਸ ਆਪਣਾ ਟ੍ਰਾਂਜੈਕਸ਼ਨ ਟ੍ਰੈਕ ਕਰ ਸਕਦੇ ਹਨ। ਇਸ ਲਈ ਐਪ 'ਚ ਇਕ ਅਲੱਗ ਸੈਕਸ਼ਨ 'Transaction History' ਦਿੱਤਾ ਗਿਆ ਹੈ, ਜਿਸ 'ਚ ਤੁਹਾਡੇ ਸਾਹਰੇ ਡਿਜੀਟਲ ਟ੍ਰਾਂਜੈਕਸ਼ਨ ਨਜ਼ਰ ਆ ਜਾਂਦੇ ਹਨ। 

ट्रांजेक्शन कर सकते हैं ट्रेक-

ਫੋਨ ਨਹੀਂ ਤੁਹਾਡੀ ਬੈਂਕ ਹੈ ਇਹ -
ਮਾਈ ਏਅਰਟੈੱਲ ਐਪ 'ਚ ਮੌਜੂਦ ਏਅਰਟੈੱਲ ਬੈਂਕ ਸਹੂਲਤ ਯੂਜ਼ਰਸ ਨੂੰ ਸਾਰੀਆਂ ਜ਼ਰੂਰੀ ਵਿੱਤੀ ਸੇਵਾਵਾਂ ਉਪਲੱਬਧ ਕਰਾਉਂਦੀਆਂ ਹਨ। ਇੰਟਰਕਨੈੱਟ ਬੈਂਕਿੰਗ ਸਹੂਲਤ ਯੂਜ਼ਰ ਨੂੰ ਏਅਰਟੈੱਲ ਸੇਵਿੰਗ ਅਕਾਊਂਟ 'ਤੇ ਜਮਾ ਰੁਪਏ 5.5% ਵਿਆਜ ਦਰ ਮਿਲਦੀ ਹੈ। ਇਸ 'ਚ ਮੋਬਾਇਲ ਨੰਬਰ ਹੀ ਬੈਂਕ ਅਕਾਊਂਟ ਦੀ ਤਰ੍ਹਾਂ ਕੰਮ ਕਰਦਾ ਹੈ। ਨਾਲ ਹੀ ਤੁਸੀਂ ਖਾਤਾ ਖੋਲਦੇ ਸਮੇਂ ਜਮਾ ਕੀਤੇ ਗਏ ਧੰਨ ਦੇ ਬਰਾਬਰ ਟਾਕ-ਟਾਈਮ ਪ੍ਰਾਪਤ ਕਰ ਸਕਦੇ ਹਨ ਅਤੇ ਏਅਰਟੈੱਲ ਯੂ. ਪੀ. ਆਈ. ਦਾ ਇਸਤੇਮਾਲ ਵੀ ਆਸਾਨੀ ਨਾਲ ਆਪਣੇ ਫੋਨ ਤੋਂ ਪੈਸਾ ਟ੍ਰਾਂਸਫਰ ਕਰ ਸਕਦੇ ਹੋ। ਏਅਰਟੈੱਲ ਪੇਮੈਂਟ ਬੈਂਕ ਮਰਚੇਟ ਦੇ ਇਕ ਵਿਸ਼ਾਲ ਨੈੱਟਵਰਕ 'ਤੇ ਕੈਸ਼ਲੈਸ ਭੁਗਤਾਨ ਸਹੂਲਤ ਪ੍ਰਦਾਨ ਕਰਦਾ ਹੈ ਅਤੇ ਆਨਲਾਈਨ ਡੇਬਿਟ ਕਾਰਡ ਦੀ ਵਰਤੋਂ ਕਰਦੇ ਹੋਏ 1 ਲੱਖ ਤੋਂ ਜ਼ਿਆਦਾ ਈ-ਕਾਮਰਸ ਸਾਈਟਾਂ 'ਤੇ ਭੁਗਤਾਨ ਕਰਨ ਦਾ ਆਪਸ਼ਨ ਵੀ ਪ੍ਰਦਾਨ ਕਰਦਾ ਹੈ।

फोन नहीं आपका बैंक है ये-


Related News