ਟੈਸਲਾ ਦਾ ਮਾਡਲ S 2.3 ਸੈਕਿੰਡ ''ਚ ਫੜੇਗੀ 0 ਤੋਂ 100 Km/h ਦੀ ਸਪੀਡ
Thursday, Jan 26, 2017 - 03:19 PM (IST)

ਜਲੰਧਰ- ਏਲੋਨ ਮਸਕ ਨੇ ਟੈਸਲਾ ਮਾਡਲਸ ਦੀ ਪਰਫਾਰਮੇਂਸ ਵਧਾਉਣ ਲਈ ਆਪਣੇ ਮਾਡਲ S P100D ''ਚ ਨਵਾਂ Vbox ਸ਼ਾਮਿਲ ਕੀਤਾ ਹੈ ਜੋ ਇਸ ਦੀ ਸਪੀਡ ਨੂੰ ਵਧਾ ਦੇਵੇਗਾ। ਮਾਡਲ S ਦਾ ਇਹ ਨਵਾਂ ਵੇਰਿਅੰਟ 0 ਤੋਂ 100 km/h ਦੀ ਸਪੀਡ ਤੱਕ ਪੁੱਜਣ ''ਚ ਸਿਰਫ਼ 2.389 ਸੈਕਿੰਡ ਦਾ ਸਮੇਂ ਲਗਾਵੇਗਾ। ਇਸ ਦੇ ਢਾਂਡਰੀ ਇਸ ''ਚ ਨਵੇਂ ਵੱਡੇ ਬੈਟਰੀ ਪੈਕ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਡਰਾਈਵਿੰਗ ਰੇਂਜ ਨੂੰ ਵਧਾ ਦੇਵੇਗਾ।
ਜ਼ਿਕਰਯੋਗ ਹੈ ਕਿ ਹੁਣ ਤੱਕ FF91 ਕਾਰ ਨੂੰ ਸਭ ਤੋਂ ਤੇਜ਼ ਕਾਰ ਮੰਨਿਆ ਜਾਂਦਾ ਸੀ, ਪਰ ਹੁਣ ਟੈਸਲਾ ਦਾ ਮਾਡਲ S FF91 ਕਾਰ ਤੋਂ 0.001 ਸੈਕਿੰਡ ਫਾਸਟਰ ਬਣ ਗਿਆ ਹੈ ਅਤੇ ਇਸ ਨੂੰ ਫਾਸਟੈਸਟ ਐਕਸੀਲੇਰੇਟਿੰਗ ਪ੍ਰੋਡਕਸ਼ਨ ਕਾਰ ਕਹੀਏ ਤਾਂ ਗਲਤ ਨਹੀਂ ਹੋਵੇਗਾ।
Related News
ਪੰਜਾਬ ''ਚ ਜ਼ੋਰਦਾਰ ਧਮਾਕੇ ''ਚ ਇਕ ਦੀ ਮੌਤ ਤੇ ਕੋਰੋਨਾ ਦੇ ਵਧ ਰਹੇ ਕੇਸਾਂ ਨੇ ਵਧਾਈ ਚਿੰਤਾ, ਅੱਜ ਦੀਆਂ ਟੌਪ-10 ਖਬਰਾਂ
