ਟਾਟਾ ਮੋਟਰਸ ਨੇ ਲਾਂਚ ਕੀਤਾ ਸਫਾਰੀ, ਹੈਰੀਅਰ ਤੇ ਨੈਕਸਨ ਦਾ ਡਾਰਕ ਐਡੀਸ਼ਨ

Friday, Feb 24, 2023 - 01:56 PM (IST)

ਟਾਟਾ ਮੋਟਰਸ ਨੇ ਲਾਂਚ ਕੀਤਾ ਸਫਾਰੀ, ਹੈਰੀਅਰ ਤੇ ਨੈਕਸਨ ਦਾ ਡਾਰਕ ਐਡੀਸ਼ਨ

ਆਟੋ ਡੈਸਕ- ਟਾਟਾ ਮੋਟਰਸ ਨੇ ਦੇਸ਼ 'ਚ ਨੈਕਸਨ, ਹੈਰੀਅਰ, ਸਫਾਰੀ ਦੇ ਡਾਰਕ ਰੈੱਡ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਸਟੈਂਡਰਡ ਮਾਡਲ ਦੇ ਮੁਕਾਬਲੇ ਇਸ ਵਿਚ ਨਵੇਂ ਫੀਚਰਜ਼ ਅਤੇ ਜ਼ਿਆਦਾ ਸਟਾਈਲ ਐਲੀਮੈਂਟਸ ਦਿੱਤੇ ਗਏ ਹਨ। ਇਹ ਰੈੱਡ ਐਡੀਸ਼ਨ ਨੈਕਸਨ ਦੇ ਪੈਟਰੋਲ ਅਤੇ ਡੀਜ਼ਲ ਵੇਰੀਐਂਟ 'ਚ ਉਪਲੱਬਧ ਹੋਵੇਗਾ, ਜਦਕਿ ਹੈਰੀਅਰ ਅਤੇ ਸਫਾਰੀ ਡਾਰਕ ਐਡੀਸ਼ਨ ਡੀਜ਼ਲ ਆਪਸ਼ਨ 'ਚ ਹੀ ਉਪਲੱਬਧ ਹੋਵੇਗਾ।

ਵੇਰੀਐਂਟ ਕੀਮਤ
Tata Nexon Dark Edition(Petrol) Rs. 12.35Lakh
Tata Nexon Dark Edition(Diesel) Rs. 13.70Lakh
Tata Harrier Dark Edition Rs. 21.77Lakh
Tata Safari Dark Edition Rs. 22.71Lakh
Tata Safari Dark Edition Rs. 22.61Lakh

 


author

Rakesh

Content Editor

Related News