5,000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Swipe Slate Pro ਟੈਬਲੇਟ

Friday, Oct 27, 2017 - 01:04 PM (IST)

5,000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Swipe Slate Pro ਟੈਬਲੇਟ

ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਸਵਾਈਪ ਨੇ ਭਾਰਤ 'ਚ ਅੱਜ ਆਪਣਾ ਨਵਾਂ ਟੈਬਲੇਟ ਸਵਾਈਪ ਸਲੇਟ ਪ੍ਰੋ ਦੇ ਨਾਂ ਨਾਲ ਲਾਂਚ ਕੀਤਾ ਹੈ। ਇਸ ਟੈਬਲੇਟ ਦੀ ਕੀਮਤ 8,499 ਰੁਪਏ ਰੱਖੀ ਗਈ ਹੈ। ਇਹ ਟੈਬਲੇਟ ਐਕਸਕਲੂਜ਼ਿਵ ਤੌਰ 'ਤੇ ਫਲਿਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੈ। 

PunjabKesari

Swipe Slate Pro ਟੈਬ ਦੇ ਫੀਚਰਸ
ਡਿਸਪਲੇ - 10.1-ਇੰਚ ਦੀ ਆਈ.ਪੀ.ਐੱਸ. (1290x800 ਪਿਕਸਲ)
ਪ੍ਰੋਸੈਸਰ - 1.1GHz 
ਰੈਮ  - 2ਜੀ.ਬੀ.
ਮੈਮਰੀ - 16ਜੀ.ਬੀ.
ਕਾਰਡ ਸਪੋਰਟ - 32ਜੀ.ਬੀ.
ਕੈਮਰਾ - 5MP ਰਿਅਰ, 2MP ਫਰੰਟ
ਬੈਟਰੀ - 5,000mAh
ਓ.ਐੱਸ. - ਐਂਡਰਾਇਡ 6.0 ਮਾਰਸ਼ਮੈਲੋ
ਕੁਨੈਕਟੀਵਿਟੀ - ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ.


Related News