7 ਘੰਟਿਆਂ ਦੇ ਬੈਟਰੀ ਬੈਕਅਪ ਨਾਲ ਸਕੱਲਕੈਂਡੀ ਨੇ ਲਾਂਚ ਕੀਤੇ ਬਲੂਟੁਥ ਹੈੱਡਫੋਨਸ
Tuesday, Jul 26, 2016 - 06:12 PM (IST)
ਜਲੰਧਰ- ਸਕੱਲਕੈਂਡੀ ਨੇ ਬਲੂਟੁਥ ਇਨੇਬਲਡ ਵਾਇਰਲੈੱਸ ਹੈੱਡਫੋਨਸ ਲਾਂਚ ਦਾ ਐਲਾਨ ਕੀਤਾ ਹੈ ਜਿਸ ਦਾ ਨਾਂ Ink''d ਹੈ। ਇਸ ਵਾਇਰਲੈੱਸ ਹੈੱਡਫੋਨ ਦੀ ਕੀਮਤ 3,999 ਰੁਪਏ ਹੈ ਅਤੇ ਸਕੱਲਕੈਂਡੀ ਮੁਤਾਬਕ ਇਹ ਸਾਰੇ ਵੱਡੇ ਰਿਟੇਲ ਸਟੋਰੇਜ਼ ''ਤੇ ਉਪਲੱਬਧ ਹੋਣਗੇ।
ਵਾਇਰਲੈੱਸ ਹੈੱਡਫੋਨ Ink''d ਦੇ ਫੀਚਰਸ-
- ਲੋ ਪ੍ਰੋਫਾਇਲ ਫਲੈੱਕਸ ਕਾਲਰ
- 7 ਘੰਟਿਆਂ ਤੱਕ ਦੀ ਬੈਟਰੀ ਲਾਇਫ
- ਬਿਲਟ ਇਨ ਮਾਈਕ
- 10 ਐੱਮ.ਐੱਮ. ਡ੍ਰਾਈਵਰ ਅਤੇ ਇਨ-ਈਅਰ ਡਿਜ਼ਾਇਨ
30 ਮੀਟਰ ਤੱਕ ਬਲੂਟੁਥ ਕੁਨੈਕਟੀਵਿਟੀ ਰੇਂਜ
- ਰਿਮੋਰਟ ਫੀਚਰ ਜਿਸ ਦੀ ਮਦਦ ਨਾਲ ਕਾਲ ਚੁੱਕ ਸਕਦੇ ਹੋ ਅਤੇ ਵਾਲਿਊਮ ਨੂੰ ਵਧਾ ਅਤੇ ਘਟਾ ਸਕਦੇ ਹੋ।
