18 ਅਗਸਤ ਨੂੰ ਸਭ ਤੋਂ ਘੱਟ ਕੀਮਤ ’ਚ ਮਿਲੇਗਾ Samsung Galaxy M01
Monday, Aug 17, 2020 - 12:36 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਇਨ੍ਹੀਂ ਦਿਨੀਂ ਇਕ ਐਂਟਰੀ ਲੈਵਲ ਐਂਡਰਾਇਡ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। 18 ਅਗਸਤ ਨੂੰ ਯਾਨੀ ਕੱਲ੍ਹ ਸੈਮਸੰਗ ਦਾ ਗਲੈਕਸੀ M01 ਸਮਾਰਟਫੋਨ ਡਿਸਕਾਊਂਟ ਨਾਲ ਉਪਲੱਬਧ ਹੋਣ ਵਾਲਾ ਹੈ। ਯਾਨੀ ਇਸ ਫੋਨ ਨੂੰ ਕੱਲ੍ਹ 8,399 ਰੁਪਏ ’ਚ ਐਮਾਜ਼ੋਨ ਤੋਂ ਕਾਲੇ, ਨੀਲੇ ਅਤੇ ਲਾਲ ਰੰਗ ’ਚ ਖਰੀਦ ਸਕੋਗੇ। ਇਸ ਫੋਨ ’ਚ ਡਾਲਬੀ ਐਟਮਾਸ ਸਾਊਂਡ ਅਤੇ ਫਿੰਗਰਪ੍ਰਿੰਟ ਸਕੈਨਰ ਵਰਗੇ ਫੀਚਰਜ਼ ਮਿਲਣਗੇ।
Samsung Galaxy M01 ਦੇ ਫੀਚਰਜ਼
ਡਿਸਪਲੇਅ - 5.7-ਇੰਚ ਦੀ HD+, ਵਾਟਰਡ੍ਰੋਪ ਨੌਚ
ਪ੍ਰੋਸੈਸਰ - ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 439
ਰੈਮ - 3GB
ਸਟੋਰੇਜ - 32GB
ਰੀਅਰ ਕੈਮਰਾ - 13MP+2MP
ਫਰੰਟ ਕੈਮਰਾ - 5MP
ਬੈਟਰੀ - 4,000mAh
ਕੁਨੈਕਟੀਵਿਟੀ - 4G VoLTE, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ