6 ਜੀ. ਬੀ ਰੈਮ ਨਾਲ ਲੈਸ ਇਸ ਸਮਾਰਟਫੋਨ ਦਾ ਸਾਫਟ ਗੋਲਡ ਵਰਜ਼ਨ ਲਾਂਚ
Monday, Oct 03, 2016 - 04:21 PM (IST)
ਜਲੰਧਰ - ਵਨਪਲਸ ਨੇ ਭਾਰਤ ''ਚ ਵਨਪਲਸ 3 ਦਾ ਸਾਫਟ ਗੋਲਡ ਵਰਜ਼ਨ ਨੂੰ ਪੇਸ਼ ਕਰ ਦਿੱਤਾ ਹੈ। ਇਸ ਸਮਾਰਟਫ਼ੋਨ ਦੀ ਕੀਮਤ 27,999 ਰੱਖੀ ਗਈ ਹੈ। ਇਸ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਇੰਡੀਆ ਤੋਂ ਖ਼ਰੀਦਿਆ ਜਾ ਸਕਦਾ ਹੈ। ਇਸ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਨ ਤੋਂ ਖ਼ਰੀਦਿਆ ਜਾ ਸਕੇਗਾ।
ਸਾਫਟ ਗੋਲਡ ਵਰਜ਼ਨ ਦੇ ਸਪੈਸੀਫਿਕੇਸ਼ਨਸ
- ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਆਧਾਰਿਤ ਆਕਸੀਜਨ OS ''ਤੇ ਚੱਲਦਾ ਹੈ।
- 5.5-ਇੰਚ ਦੀ ਆਪਟਿਕ AMOLED ਫੁੱਲ HD ਡਿਸਪਲੇ ਦਿੱਤੀ ਗਈ ਹੈ।
- ਸਕ੍ਰੀਨ ਗੋਰਿਲਾ ਗਲਾਸ 4 ਪ੍ਰੋਟੈੱਕਸ਼ਨ ਨਾਲ ਲੈਸ ਹੈ।
- ਕਵਾਡ-ਕੋਰ ਕੁਅਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ
- 672 ਰੈਮ ਨਾਲ ਲੈਸ ਹੈ।
- ਐਡਰੇਨੋ 530 GPU
- 64GB ਦੀ ਇੰਟਰਨਲ ਸਟੋਰੇਜ਼ ਦੇ ਨਾਲ ਮਾਈਕ੍ਰੋ ਐੱਸ ਡੀ ਕਾਰ ਦੀ ਸਪੋਰਟ ਵੀ ਹੈ।
- LED ਫ਼ਲੈਸ਼ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ
- 8 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੈ।
- ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ।
-ਇਸ ''ਚ NFC ਸਪੋਰਟ, USB ਟਾਈਪ-3, ਵਾਈ-ਫਾਈ, ਬਲੂਟੁੱਥ ਅਤੇ GPS ਜਿਹੇ ਫੀਚਰਸ ਹਨ।
- ਇਹ ਫ਼ੋਨ 3000mAh ਦੀ ਬੈਟਰੀ ਨਾਲ ਪੇਸ਼ ਕੀਤਾ ਹੈ।
