ਗੂਗਲ ਪਿਕਸਲ ਅਤੇ ਪਿਕਸਲ XL ''ਤੇ ਮਿਲ ਰਿਹਾ ਹੈ ਡਿਸਕਾਊਂਟ

Saturday, Nov 19, 2016 - 01:56 PM (IST)

ਗੂਗਲ ਪਿਕਸਲ ਅਤੇ ਪਿਕਸਲ XL ''ਤੇ ਮਿਲ ਰਿਹਾ ਹੈ ਡਿਸਕਾਊਂਟ

 ਜਲੰਧਰ— ਸਰਚ ਏਜੋਏਂਟ ਅਤੇ ਐਂਡ੍ਰਾਈਡ ਮੇਕਰ ਗੂਗਲ ਨੇ ਹਾਲ ਹੀ ''ਚ ਪਿਕਸਲ ਅਤੇ ਪਿਕਸਲ XL ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਵਧੀਆ ਤਸਵੀਰਾਂ ਵਾਲੇ ਸਮਾਰਟਫੋਨ ਨੂੰ ਘੱਟ ਕੀਮਤ ''ਚ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਈ-ਕਾਮਰਸ ਸਾਈਟ ਫਲਿੱਪਕਾਰਟ ਗੂਗਲ ਦੇ ਇਸ ਸਮਾਰਟਫੋਨ ''ਤੇ ਐਕਸਚੇਜ਼ ਆਫਰ ਵੀ ਦੇ ਰਹੀ ਹੈ। 

ਜ਼ਿਕਰਯੋਗ ਹੈ ਕਿ ਪਿਕਸਲ XL ''ਤੇ 26,000 ਰੁਪਏ ਦੀ ਛੂਟ ਪਾਉਣ ਲਈ ਤੁਹਾਨੂੰ ਆਈਫੋਨ 65 ਪਲੱਸ ਫੋਨ ਨੂੰ ਐਕਸਚੇਜ਼ ਕਰਨਾ ਹੋਵੇਗਾ। ਜੇਕਰ ਤੁਸੀਂ ਐੱਚ. ਡੀ. ਐੱਫ. ਸੀ. ਕ੍ਰੈਡਿਟ ਕਾਰਟ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ 7,000 ਰੁਪਏ ਦਾ ਜਲਦੀ ਡਿਸਕਾਊਂਟ ਮਿਲੇਗਾ। ਕੁਝ ਹਾਲਾਤਾਂ ਨੂੰ ਫੋਲੋ ਕਰਦੇ ਹੋਏ ਇਨ੍ਹਾਂ ਸਮਾਰਟਫੋਨਸ ਨੂੰ ਆਪਣਾ ਬਣਾ ਸਕਦੇ ਹੈ। 
ਕੀਮਤ ਦੀ ਗੱਲ ਕੀਤੀ ਜਾਵੇ ਤਾਂ ਹੁਣ ਗੂਗਲ ਪਿਕਸਲ ਦੇ 32GBਸਟੋਰੇਜ਼ ਵਰਜ਼ਨ ਦੀ ਕੀਮਤ 57,000 ਰੁਪਏ ਹੈ 
ਉੱਥੇ ਹੀ ਇਸ ਦਾ128GB ਸਟੋਰੇਜ਼ ਵੇਰਿਅੰਟ 76,000 ਰੁਪਏ ਹੈ ਪਰ ਹੁਣ ਤੁਸੀਂ ਫਿਲਮਪਾਕਟਰ ''ਤੇ ਦਿੱਤੇ ਜਾ ਰਹੇ ਐਕਸਚੇਂਜ਼ ਆਫਰ ਦੇ ਤਹਿਤ ਘੱਟ ਕੀਮਤ ''ਚ ਇਨ੍ਹਾਂ ਸਮਾਰਟਫੋਨ ਨੂੰ ਖਰੀਦ ਸਕਦੇ ਹੋ।
ਸਪੇਸਿਫੀਕੇਸ਼ਨ ਗੂਗਲ ਪਿਕਸਲ ''ਚ 5 ਇੰਚ ਦਾ ਫੁੱਲ ਐੱਚ . ਡੀ. ਐਮੋਲੇਡ ਡਿਸਪਲੇ ਲੱਗੀ ਹੈ ਅਤੇ ਪਿਕਸਲ XL ''ਚ 5. 5 ਇੰਚ ਦਾ QHD ਐਮੋਲੇਡ ਡਿਸਪਲੇ। ਦੋਵਾਂ ''ਤੇ 2.5D ਕਵਰਡ ਗਲਾਸ ਹੈ ਅਤੇ ਕਾਰਨਿੰਗ ਗੋਰੀਲਾ ਗਲਾਸ 4 ਪ੍ਰੋਟੇਕਸ਼ਨ ਵੀ ਦਿੱਤੀ ਗਈ ਹੈ। ਪਿਕਸਲ ਦੀ ਬੈਟਰੀ 2,770 mAh , ਜਦ ਕਿ ਪਿਕਸਲ xi ਲਈ  3,450 mAhÍ ਦੋਵੇਂ ਸਮਾਰਟਫੋਨ ''ਚ ਕੁਵਾਲਕਮ ਸਨੈਪਡ੍ਰੈਗ 821 ਕਵਾਡ-ਕੋਰ ਪ੍ਰੋਸੈਲਰ ਲੱਗਾ ਹੈ, ਜਿਸ ਨਾਲ 472 ਰੈਮ ਦਿੱਤੀ ਗਈ ਹੈ। ਦੋਵੇਂ ਐਂਡ੍ਰਾਈਡ 7.1 ਨਾਗਟ ''ਤੇ ਰਨ ਕਰਨ ਵਾਲੇ ਇਸ ਸਮਾਰਟਫੋਨ ''ਚ 12.3 MP ਅਤੇ ਫਰੰਟ ਕੈਮਰਾ 8 MP ਹੈ। ਦੋਵੇਂ ਐਂਡ੍ਰਾਈਡ 7.1 ਨਾਗਟ ''ਤੇ ਰਨ ਕਰਦੇ ਹੈ। ਇਨ੍ਹਾਂ ਫੋਨਾਂ ਦੀ ਖਾਸ ਕਹੀ ਜਾ ਰਹੀ ਹੈ ਇਨ੍ਹਾਂ ''ਚ ਪਾਇਆ ਗਿਆ ਗੂਗਲ ਸਹਾਇਕ।

Related News