ਇਸ ਕੰਪਨੀ ਨੇ ਲਾਂਚ ਕੀਤਾ ਨਵਾਂ ਬਜਟ ਲੈਪਟਾਪ
Friday, Sep 16, 2016 - 02:04 PM (IST)
.jpg)
ਜਲੰਧਰ - ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ inFocus ਨੇ ਨਵਾਂ Kangaroo ਨਾਮ ਦਾ ਵਿੰਡੋਜ਼ 10 ''ਤੇ ਆਧਾਰਿਤ ਸਸਤਾ ਲੈਪਟਾਪ ਲਾਂਚ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਤੋਂ ਤੁਸੀਂ ਵੱਖ ਮਾਨੀਟਰ ਨੂੰ ਵੀ ਆਸਾਨੀ ਨਾਲ ਅਟੈਚ ਕਰ ਸਕਦੇ ਹੋ। ਇਸ ਦੀ ਕੀਮਤ $300 (ਕਰੀਬ 20,059 ਰੁਪਏ) ਹੋਵੋਗੇ ਅਤੇ ਇਸ ਨੂੰ ਅਕਤੂਬਰ ਦੇ ਵਿਚਕਾਰ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਸ ਲੈਪਟਾਪ ਦੇ ਫੀਚਰਸ :
ਡਿਸਪਲੇ - 11.6-ਇੰਚ HD ਸਕ੍ਰੀਨ (1,366x768)
ਪ੍ਰੋਸੈਸਰ - ਇੰਟੈੱਲ ਚੈਰੀ ਟ੍ਰੇਲ
ਰੈਮ - 2GB
ਮੈਮਰੀ - 32GB (ਐਕਸਪੇਂਡਬਲ ਅਪ-ਟੂ 25672)
ਜੈਕਸ - 3.5mm ਆਡੀਓ ਜੈੱਕ, ਮਾਇਕ੍ਰੋਫੋਨ ਅਤੇ ਸਪੀਕਰ
ਪੋਰਟਸ - USB 2.0, 3.0 ਅਤੇ SD ਕਾਰਡ ਰੀਡਰ
ਕੁਨੈੱਕਟੀਵਿਟੀ - ਬਲੂਟੁੱਥ 4.2 L5 ਅਤੇ 802.1113 Wifi