ਵੈੱਬਸਾਈਟ ''ਤੇ ਐਡ ਹੋਇਆ ਇਨਫੋਕਸ ਦਾ ਸ਼ਾਨਦਾਰ ਸਮਾਰਟਫੋਨ
Tuesday, Aug 23, 2016 - 01:22 PM (IST)
ਜਲੰਧਰ- ਇਨਫੋਕਸ ਬਿੰਗੋ 50 ਪਲਸ ਸਮਾਰਟਫ਼ੋਨ ਨੂੰ ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਹ ਫ਼ੋਨ ਗੋਲਡ ਅਤੇ ਸਿਲਵਰ ਰੰਗ ''ਚ ਮਿਲੇਗਾ। ਉਮੀਦ ਹੈ ਕਿ ਇਹ ਸਮਾਰਟਫ਼ੋਨ ਬਾਜ਼ਾਰ ''ਚ ਪਹਿਲਾਂ ਤੋਂ ਹੀ ਮੌਜੂਦ ਇਨਫੋਕਸ ਬਿੰਗੋ 50 ਦੀ ਜਗ੍ਹਾ ਲਵੇਗਾ। ਅਜੇ ਤੱਕ ਕੰਪਨੀ ਨੇ ਇਸ ਨਵੇਂ ਸਮਾਰਟਫ਼ੋਨ ਦੀ ਕੀਮਤ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਹੈ। ਹਾਲਾਂਕਿ ਇਸ ਲਿਸਟਿੰਗ ''ਚ ਇਸ ਸਮਾਰਟਫ਼ੋਨ ਦੇ ਫੀਚਰਸ ਦੇ ਬਾਰੇ ''ਚ ਜਰੂਰ ਜਾਣਕਾਰੀ ਦਿੱਤੀ ਗਈ ਹੈ।
ਬਿੰਗੋ 50 ਪਲਸ ਸਮਾਰਟਫ਼ੋਨ ਸਪੈਸੀਫਿਕੇਸ਼ਨਸ
ਬਾਡੀ - ਫੁੱਲ ਮੇਟਲ ਬਾਡੀ
ਡਿਸਪਲੇ - 5.5-ਇੰਚ ਦੀ HD iPS ਰੈਜ਼ੋਲਿਊਸ਼ਨ 1280x720 ਪਿਕਸਲ
ਪ੍ਰੋਸੈਸਰ - 1.3GHZ ਓਕਟਾ-ਕੋਰ ਮੀਡੀਆਟੈੱਕ MT6753
ਰੈਮ - 3GB
ਆਪਰੇਟਿੰਗ ਸਿਸਟਮ - ਅਂਡ੍ਰਾਇਡ 6.0 ਮਾਰਸ਼ਮੈਲੋ
ਬੈਟਰੀ - 2600mAh
ਰੋਮ - 16GB
ਅਪ ਟੂ - 64GB
ਕੈਮਰਾ - 13 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ LED ਫ਼ਲੈਸ਼, 8 ਮੈਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ
ਹੋਰ ਫੀਚਰਸ- 4G VoLTE, ਬਲੂਟੁੱਥ, IPS, ਵਾਈ-ਫਾਈ, ਮਾਇਕ੍ਰੋ USB 2.0 ਪੋਰਟ
