2000 ਰੁਪਏ ਤੋਂ ਵੀ ਘੱਟ ਕੀਮਤ ''ਚ ਮਿਲ ਰਹੇ ਹਨ ਐਂਡਰਾਇਡ ਸਮਾਰਟਫੋਨਜ਼

Wednesday, Apr 19, 2017 - 01:01 PM (IST)

2000 ਰੁਪਏ ਤੋਂ ਵੀ ਘੱਟ ਕੀਮਤ ''ਚ ਮਿਲ ਰਹੇ ਹਨ ਐਂਡਰਾਇਡ ਸਮਾਰਟਫੋਨਜ਼
ਜਲੰਧਰ- ਦੁਨੀਆਂ ਭਰ ''ਚ ਸਭ ਤੋਂ ਜ਼ਿਆਦਾ ਐਂਡਰਾਇਡ ਸਮਾਰਟਫੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਐਂਡਰਾਇਡ ਪਲੇਟਫਾਰਮ ''ਚ ਤੁਹਾਨੂੰ ਕਈ ਤਰ੍ਹਾਂ ਦੇ ਸਮਾਰਟਫੋਨ ਮਿਲ ਜਾਣਗੇ। ਸਮਾਰਟਫੋਨ ਕੰਪਨੀਆਂ ਇਨੀਂ ਦਿਨੀਂ ਆਪਣੇ ਫੋਨ ਦੇ ਹਰ ਫੀਚਰਸ ''ਤੇ ਧਿਆਨ ਦੇ ਰਹੀ ਹੈ। ਐਂਡਰਾਇਡ ਅਤੇ ਸਮਾਰਟ ਟੈਕਨਾਲੋਜੀ ਨਾਲ ਇਨ੍ਹਾਂ ਫੋਨਜ਼ ਦੀ ਕੀਮਤ ਵੀ ਥੋੜੀ ਜ਼ਿਆਦਾ ਵੀ ਹੁੰਦੀ ਹੈ। ਐਂਡਰਾਇਡ ਪਲੇਟਫਾਰਮ ''ਚ ਤੁਹਾਨੂੰ ਹਰ ਰੇਂਜ ''ਚ ਸਮਾਰਟਫੋਨ ਮਿਲੇਗੀ। ਇਹ ਹਨ ਕੁਝ ਬਿਹਤਰੀਨ ਸਮਾਰਟਫੋਨ ਜਿੰਨ੍ਹਾਂ ਦੀ ਕੀਮਤ ਹੈ 2000 ਰੁਪਏ ਤੋਂ ਵੀ ਘੱਟ ਹੈ। ਜੇਕਰ ਤੁਸੀਂ ਇਕ ਬਜਟ ਸਮਾਰਟਫੋਨ ਲੈਣ ਦੀ ਸੋਚ ਰਹੋ ਹੋ ਤਾਂ ਵੀ ਤੁਹਾਨੂੰ ਸਮਾਰਟਫੋਨ ''ਚ ਕਈ ਆਪਸ਼ਨ ਮਿਲ ਜਾਣਗੇ। ਅਜਿਹਾ ਇਸ ਲਈ ਵੀ ਕਿਉਂਕਿ ਕੰਪਨੀਆਂ ਦਾ ਧਿਆਨ ਜ਼ਿਆਦਾਤਰ ਮਿਚ-ਰੇਂਜ ਅਤੇ ਬਜਟ ਰੇਜ ਦੇ ਯੂਜ਼ਰਸ ''ਤੇ ਹਨ।
ਡਾਟਾਵਿੰਡ ਪਾਰੇਟਸਰਫਰ 2ਜੀ4 -
ਕੀਮਤ 1.290 ਰੁਪਏ 
3.5 ਇੰਚ ਐੱਚ. ਵੀ. ਜੀ. ਏ. ਟੱਚਸਕਰੀਨ ਡਿਸਪਲੇ 
1GHz ਕਾਰਟਕਸ ਏ5 ਪ੍ਰੋਸੈਸਰ 
256 ਐੱਮ. ਬੀ. ਰੈਮ 
0.3 ਐੱਮ. ਪੀ. ਰਿਅਰ ਕੈਮਰਾ 
ਸਵਾਈਪ ਕਨੈਕਟ 3 -
ਕੀਮਤ 1,660 ਰੁਪਏ 
3.5 ਇੰਚ ਐੱਚ. ਵੀ. ਜੀ. ਏ. ਟੱਚਸਕਰੀਨ ਡਿਸਪਲੇ
1GHz ਪ੍ਰੋਸੈਸਰ
256 ਐੱਮ. ਬੀ. ਰੈਮ 
2 ਐੱਮ. ਪੀ. ਰਿਅਰ ਕੈਮਰਾ 
1250mAh ਬੈਟਰੀ 
ਕਾਰਬਨ -
ਕੀਮਤ 1, 749 ਰੁਪਏ 
1GHz ਪ੍ਰੋਸੈਸਰ 
256 ਐੱਮ. ਬੀ. ਰੈਮ 
2 ਐੱਮ. ਪੀ. ਰਿਅਰ ਕੈਮਰਾ 
1300mAh ਬੈਟਰੀ 
ਵੀਡੀਓਕਾਨ ਜ਼ੇਸਟ -
ਕੀਮਤ 1,650 ਰੁਪਏ 
3.5 ਇੰਚ ਟੱਚ ਡਿਸਪਲੇ 
1GHz ਸਿੰਗਲ ਕੋਰ ਪ੍ਰੋਸੈਸਰ 
256 ਐੱਮ. ਬੀ ਰੈਮ 
1300mAh ਬੈਟਰੀ 
ਕਾਰਬਨ ਅਲਫਾ ਏ112 -
ਕੀਮਤ 1,775 ਰੁਪਏ 
4.0 ਇੰਚ ਡਬਲਯੂ. ਵੀ. ਜੀ. ਏ. ਡਿਸਪਲੇ 
256 ਐੱਮ. ਬੀ. ਰੈਮ 
512 ਐੱਮ. ਬੀ. ਰੈਮ 
2.0 ਐੱਮ. ਪੀ. ਪ੍ਰਾਇਮਰੀ ਕੈਮਰਾ 
0.3 ਐੱਮ. ਪੀ. ਫਰੰਟ 
1300mAh ਬੈਟਰੀ 
ਡਾਟਾਵਿੰਡ ਪਾਕੇਟਸਫਰ 3ਜੀ4+ 
ਕੀਮਤ 1,975 ਰੁਪਏ 
4 ਇੰਚ ਬ੍ਰਾਈਟ ਕੈਪਸੀਟਿਵ ਟੱਚ ਸਕਰੀਨ 
5 ਐੱਮ. ਪੀ, ਫਲੈਸ਼ ਅਤੇ ਫਰੰਟ ਡਿਜ਼ੀਟਲ 
ਪ੍ਰੋਸੈਸਰ ਸਪੀਡ 1.0GHz 
256 ਰੈਮ 
1200mAh ਬੈਟਰੀ 
ਇੰਟੈਕਸ ਐਕਵਾ ਜੀ2 -
ਕੀਮਤ 1,999 ਰੁਪਏ 
2.8 ਇੰਚ ਕਿਊ. ਵੀ. ਜੀ. ਏ. ਐੱਲ. ਸੀ. ਡੀ. ਸਕਰੀਨ 
ਸਿੰਗਲ ਕੋਰ ਆਰ. ਡੀ. ਏ. 8810 ਪੀ. ਐੱਲ. 32 ਬਿਟ ਪ੍ਰੋਸੈਸਰ 
256 ਐੱਮ. ਬੀ. ਰੈਮ 
512 ਐੱਮ. ਬੀ. ਇੰਟਰਨਲ ਸਟੋਰੇਜ 
1100mAh ਬੈਟਰੀ 
ਸਨਸੁਈ ਯੂ31 
ਕੀਮਤ 1,699 ਰੁਪਏ
3.5 ਇੰਚ ਐੱਲ. ਸੀ. ਡੀ. ਡਿਸਪਲੇ 
ਏ 1GHz ਪ੍ਰੋਸੈਸਰ 
256 ਐੱਮ. ਬੀ. ਰੈਮ 
1400mAh ਬੈਟਰੀ।

Related News