ਸੋਸ਼ਲ ਮੀਡੀਆ ’ਤੇ ਛਾਇਆ #NewYearChallenge, ਦੇਖੋ ਮਜ਼ੇਦਾਰ ਪੋਸਟ

01/01/2020 1:46:25 PM

ਗੈਜੇਟ ਡੈਸਕ– ਨਵੇਂ ਸਾਲ 2020 ਦੀ ਸ਼ੁਰੂਆਤ ਹੋ ਚੁੱਕੀ ਹੈ। 31 ਦਸੰਬਰ ਦੀ ਸ਼ਾਮ ਨੂੰ ਜਦੋਂ ਲੋਕ ਪਾਰਟੀ ਅਤੇ ਜਸ਼ਨ ’ਚ ਵਿਅਸਤ ਸਨ ਤਾਂ ਸੋਸ਼ਲ ਮੀਡੀਆ ’ਤੇ ਰਹਿਣ ਵਾਲੇ ਲੋਕ ਕੁਝ ਹੋਰ ਹੀ ਮੂਡ ’ਚ ਸਨ। ਨਿਊ ਯੀਅਰ ਈਵ ’ਤੇ ਇਥੇ #NewYearChallenge ਜ਼ਬਰਦਸਤ ਟ੍ਰੈਂਡ ਕਰਨ ਲੱਗਾ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ New Year Resolution ਵਰਗਾ ਕੁਝ ਹੋਵੇਗਾ ਪਰ ਨਹੀਂ, ਇਹ ਕੁਝ ਅਲੱਗ ਹੈ। ਇਸ ਵਿਚ ਦੇਸ਼ ਅਤੇ ਦੁਨੀਆ ਦੇ ਯੂਜ਼ਰਜ਼ ਸ਼ਾਮਲ ਹਨ। ਕੋਈ ਫਨੀ ਪੋਸਟ ਕਰ ਰਿਹਾ ਹੈ ਤਾਂ ਕੋਈ ਮਜ਼ਾਕੀਆ ਢੰਗ ਨਾਲ ਦੱਸ ਰਿਹਾ ਹੈ ਕਿ 2020 ’ਚ ਕੌਣ ਕੀ ਕਰਨ ਵਾਲਾ ਹੈ। ਦੇਖੋ ਸੋਸ਼ਲ ਮੀਡੀਆ ’ਤੇ ਕੀ ਚੱਲ ਰਿਹਾ ਹੈ। 

 

 

 

 

 


Related News