ਭਾਰਤ ''ਚ ਹੋਏ ਫਲੈਗਸ਼ਿਪ X Series ਦੇ 6 ਨਵੇਂ ਕੈਮਰੇ

Friday, Sep 02, 2016 - 06:11 PM (IST)

ਭਾਰਤ ''ਚ ਹੋਏ ਫਲੈਗਸ਼ਿਪ X Series ਦੇ 6 ਨਵੇਂ ਕੈਮਰੇ

ਜਲੰਧਰ- ਕੈਮਰਾ ਨਿਰਮਾਤਾ ਕੰਪਨੀ ਫਿਊਜੀਫਿਲਮ ਨੇ ਫਲੈਗਸ਼ਿਪ X ਸੀਰੀਜ਼  ਦੇ 6 ਨਵੇਂ ਕੈਮਰੇ ਲਾਂਚ ਕੀਤੇ। ਇਸ ''ਚ ਐਕਸ 70, ਐਕਸ100ਟੀ, ਐਕਸ. ਏ. 2, ਐਕਸ. ਈ. 2 ਐੱਸ,  ਐਕਸ-ਪ੍ਰ 2 ਅਤੇ ਐਕਸ ਟੀ 10 ਇਨ੍ਹਾਂ ਦਾ ਸ਼ਾਮਲ ਹੈ। ਪ੍ਰੋਫੇਸ਼ਨਲ ਫੋਟੋਗ੍ਰਾਫੀ ਕਰਨ ਵਾਲੇ ਗਾਹਕਾਂ ਲਈ ਇਹ ਕੈਮਰੇ ਖਾਸ ਬਣਾਏ ਗਏ ਹੈ।

 

ਇਸ ਸੀਰੀਜ਼ ''ਚ ਪਹਿਲੀ ਵਾਰ ਫਿਊਜੀਫਿਲਮ ਸਭ ਤੋਂ ਛੋਟਾ ਅਤੇ ਹਲਕਾ ਮਾਡਲ ਏ ਪੀ ਐੱਸ-ਸੀ ਸੈਂਸਰ ਦੇ ਨਾਲ ਲਾਂਚ ਕੀਤਾ ਹੈ, ਜਿਸ ਦਾ ਨਾਮ ਹੈ ਫਿਊਜੀਫਿਲਮ ਐਕਸ 70। ਇਸ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ, ਇਸ ''ਚ 6”J9NON 18.5mm 62.8 ਲੈਂਨਜ਼ ਦਿੱਤਾ ਹੈ। ਇਹ ਇਕ ਪ੍ਰੀਮੀਅਮ ਕਾਂਪੈਕਟ ਡਿਜ਼ੀਟਲ ਕੈਮਰਾ ਹੈ। ਇਸ ਦੀ ਕੀਮਤ 61.999 ਰਪਏ ਹੈ।

 

ਫਿਊਜੀਫਿਲਮ X100T ਕੈਮਰਾ ਦੀ ਗੱਲ ਕਰੇ ਤਾਂ, ਇਸ ''ਚ ਏ ਪੀ ਐੱਸ-ਸੀ ਰੂਪ ਦਾ ਐੱਕਸ- Trans CMOS II ਸੈਂਸਰ, ਹਾਈ-ਸਪੀਡ EXR ਪ੍ਰੋਸੈਸਰ 99 ਇਮੇਜ਼ ਪ੍ਰੋਸੈਸਿੰਗ ਇੰਜਣ ਦਿੱਤਾ ਹੈ। ਨਾਲ ਹੀ ਇਸ ''ਚ FUJIJNON 23mm 62 ਲੈਨਜ਼ ਦਿੱਤਾ ਹੈ। ਇਸ ਦੀ ਕੀਮਤ ਹੈ 1,15, 999 ਇਹ ਬਲੈਕ ਅਤੇ ਸਿਲਵਰ ਵਰਜ਼ਨ ''ਚ ਉਪਲੱਬਧ ਹੈ

 

ਫਿਊਜੀਫਿਲਮ ਦੇ ਹੋਰ ਡਿਜ਼ੀਟਲ ਕੈਮਰਾ ਐਕਸ ਏ2,  ਐੱਕਸ ਈ2ਐੱਸ, ਐੱਸ ਪ੍ਰੋ2 ਅਤੇ ਐਕਸ ਟੀ10 ਦੀ ਕੀਮਤ : 48,499 ਰੁਪਏ, 61,999 ਰੁਪਏ, 1,47,999 ਅਤੇ 69,999 ਰੁਪਏ ਹੈ।


Related News