1 ਅਪ੍ਰੈਲ ਤੋਂ ਨਵੇਂ ਮੋਬਾਈਲ ਹੈਂਡਸੈੱਟਸ ''ਚ ਭਾਰਤੀ ਭਾਸ਼ਾਵਾਂ ਦੇ ਵਿਕਲਪ ਰਹਿਣਗੇ ਮੌਜੂਦ

10/10/2017 6:45:58 PM

ਜਲੰਧਰ—ਹੁਣ 1 ਅਪ੍ਰੈਲ 2018 ਤੋਂ ਹਰ ਮੋਬਾਈਲ ਕੰਪਨੀਆਂ ਨੂੰ ਆਪਣਾ ਹੈਂਡਸੈੱਟ ਭਾਰਤੀ ਭਾਸ਼ਾਵਾਂ ਦੇ ਅਨੁਕੂਲ ਬਣਾਉਣਾ ਹੋਵੇਗਾ। ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲਾ ਨੇ ਇਸ ਦੇ ਬਾਰੇ 'ਚ ਆਦੇਸ਼ ਜਾਰੀ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਅਗਲੇ ਸਾਲ ਤੋਂ ਜਿਹੜੇ ਵੀ ਹੈਂਡਸੈੱਟ ਬਾਜ਼ਾਰ 'ਚ ਆਉਣਗੇ, ਉਨ੍ਹਾਂ 'ਚ ਭਾਰਤੀ ਭਾਸ਼ਾਵਾਂ ਦੇ ਵਿਕਲਪ ਮੌਜੂਦ ਰਹਿਣਗੇ


Related News