Flipkart ਮਾਨਸੂਨ ਸੇਲ ''ਚ Swipe Elite  ਸੀਰੀਜ਼ ਦੇ ਸਮਾਰਟਫੋਨਜ਼  ''ਤੇ ਮਿਲ ਰਿਹਾ ਹੈ ਡਿਸਕਾਊਂਟ

Thursday, Jun 22, 2017 - 10:51 AM (IST)

Flipkart ਮਾਨਸੂਨ ਸੇਲ ''ਚ Swipe Elite  ਸੀਰੀਜ਼ ਦੇ ਸਮਾਰਟਫੋਨਜ਼  ''ਤੇ ਮਿਲ ਰਿਹਾ ਹੈ ਡਿਸਕਾਊਂਟ

ਜਲੰਧਰ-Swipe ਇਸ ਮਾਨਸੂਨ ਦੇ ਮੌਕੇ 'ਤੇ ਬੇਹੱਦ ਹੀ ਸ਼ਾਨਦਾਰ ਆਫਰ ਲੈ ਕੇ ਆਈ ਹੈ। ਜੋ ਕਿ ਕੰਪਨੀ ਦੇ  Elite ਸੀਰੀਜ਼ ਸਮਾਰਟਫੋਨ 'ਤੇ ਉਪਲੱਬਧ ਹੋਵੇਗਾ। ਕੰਪਨੀ ਦੁਆਰਾ Elite  ਸੀਰੀਜ਼ ਸਮਾਰਟਫੋਨ 'ਤੇ ਆਫਰ ਅਤੇ ਡਿਸਕਾਊਂਟ ਦਾ ਲਾਭ ਫਲਿੱਪਕਾਰਟ  ਦੀ ਮਾਨਸੂਨ ਸੇਲ 'ਚ ਪ੍ਰਾਪਤ ਹੋਵੇਗਾ। ਇਹ ਸੇਲ 30 ਜੂਨ ਤੱਕ ਚੱਲੇਗੀ। ਇਸ 'ਚ ਖਪਤਕਾਰ Swipe Elite ਸੀਰੀਜ਼ ਸਮਾਰਟਫੋਨ 'ਚੇ ਲਗਭਗ 5,000 ਰੁਪਏ ਤੱਕ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੈ। 
ਸਵਾਇਪ ਦੇ  ELITE Series ਸਮਾਰਟਫੋਨ ਉੱਚ ਬਿਲਡ ਕਵਾਲਿਟੀ ਅਤੇ ਬਿਹਤਰ ਪ੍ਰਫੋਰਮਸ ਦੇ ਲਈ ਜਾਣੇ ਜਾਂਦੇ ਹੈ। ਇਹ ਸਾਰੇ ਸਮਾਰਟਫੋਨ ਬਜਟ ਸ਼ੇਣੀ 'ਚ ਉਪਲੱਬਧ ਹੈ। ਫਲਿੱਪਕਾਰਟ ਮਾਨਸੂਨ ਸੇਲ 'ਚ ਸਵਾਇਪ ਆਪਣੀ ELITE Series ਨੂੰ ਸੈਲੀਬ੍ਰੇਟ ਕਰ ਰਿਹਾ ਹੈ। ਜਿਸ ਦੇ ਅੰਤਰਗਤ ਕੁਝ ਸਮਾਰਟਫੋਨ ਸ਼ਾਮਿਲ ਹੈ ਜੋ ਆਕਰਸ਼ਿਤ ਡਿਜ਼ਾਇੰਨ 'ਚ ਉਪਲੱਬਧ ਹੋਣਗੇ। ਇਸ 'ਚ  ELITE Star, ELITE Sense(4 ਜੀ ਵੇਂਰੀਅੰਟ), ELITE 3  ਅਤੇ  Elite Max ਸ਼ਾਮਿਲ ਹੈ।
ਫਲਿੱਪਕਾਰਟ ਮਾਨਸੂਨ ਸੇਲ 'ਚ ਆਫਰ 'ਚ ਮਿਲਣੇ ਵਾਲੇ Swipe Elite ਸੀਰੀਜ਼ ਸਮਾਰਟਫੋਨ 'ਚ Swipe Elite Max  ਨੂੰ ਸਿਰਫ 7,999 ਰੁਪਏ 'ਚ ਖਰੀਦ ਸਕਦੇ ਹੈ ਜਦਕਿ ਇਸ ਦੀ ਕੀਮਤ 12,999 ਰੁਪਏ ਦਾ ਡਿਸਕਾਊਂਟ ਹੈ ਇਸ ਸਮਾਰਟਫੋਨ 'ਚ 5.5 ਇੰਚ ਦਾ ਡਿਸਪਲੇ ,ਕਵਾਲਕਾਮ ਸਨੈਪਡ੍ਰੈਗਨ ਆਕਟਾਕੋਰ 430 ਪ੍ਰੋਸੈਸਰ , 4GB ਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। Swipe Elite Sense  ਸਮਾਰਟਫੋਨ ਨੂੰ 1200 ਰੁਪਏ ਦੇ ਡਿਸਕਾਊਂਟ ਦੇ ਬਾਅਦ 6,999 ਰੁਪਏ 'ਚ ਖਰੀਦ ਸਕਦੇ ਹੈ ਇਸ 'ਚ ਕਵਾਡਕੋਰਸਨੈਪਡ੍ਰੈਗਨ 425 ਪ੍ਰੋਸੈਸਰ , 3GB ਰੈਮ , 32GB ਇੰਟਰਨਲ ਮੈਮਰੀ , 13 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਹੈ।
Swipe Elite 3 ਸਮਾਰਟਫੋਨ ਨੂੰ 2,000 ਰੁਪਏ ਦੇ ਡਿਸਕਾਊਂਟ ਦੇ ਬਾਅਦ 4,999 ਰੁਫਏ 'ਚ ਖਰੀਦ ਸਕਦੇ ਹੈ ਇਸ 'ਚ 5 ਇੰਚ ਦਾ ਐੱਚ.ਡੀ ਆਈ.ਪੀ.ਐੱਸ. ਡਿਸਪਲੇ , 1.3 ਗੀਗਾਹਰਟਜ਼ ਕਵਾਡਕੋਰ ਪ੍ਰੋਸੈਸਰ , 2GB ਰੈਮ ਅਤੇ 16GB ਇੰਟਰਨਲ ਮੈਮਰੀ , 8 ਮੈਗਾਪਿਕਸਲ ਰਿਅਰ ਕੈਮਰਾ , 5 ਮੈਗਾਪਿਕਸਲ ਫ੍ਰੰਟ ਕੈਮਰਾ ਅੇਤ 2500 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ। Swipe Elite Star  ਸਮਾਰਟਫੋਨ ਨੂੰ ਫਲਿੱਪਕਾਰਟ ਮਾਨਸੂਨ ਸੇਲ 'ਚ 3,799 ਰੁਪਏ 'ਚ ਖਰੀਦ ਸਕਦੇ ਹੈ ਇਸ 'ਚ ਡਿਊਲ ਸਿਮ , 1.5 ਗੀਗਾਹਰਟਜ਼ ਕਵਾਡਕੋਰ ਪ੍ਰੋਸੈਸਰ , 1GB ਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ।


Related News