kia ਦੀਆਂ ਇਨ੍ਹਾਂ ਗੱਡੀਆਂ ''ਤੇ ਮਿਲ ਰਿਹੈ ਬੰਪਰ ਡਿਸਕਾਊਂਟ

Thursday, Jan 29, 2026 - 05:21 PM (IST)

kia ਦੀਆਂ ਇਨ੍ਹਾਂ ਗੱਡੀਆਂ ''ਤੇ ਮਿਲ ਰਿਹੈ ਬੰਪਰ ਡਿਸਕਾਊਂਟ

ਆਟੋ ਡੈਸਕ- ਤੁਸੀਂ ਵੀ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜਨਵਰੀ 2026 ਤੁਹਾਡੇ ਲਈ ਬਿਹਤਰੀਨ ਮੌਕਾ ਲੈ ਕੇ ਆਇਆ ਹੈ। ਕੀਆ ਇੰਡੀਆ ਆਪਣੀਆਂ ਲੋਕਪ੍ਰਸਿੱਧ ਗੱਡੀਆਂ ਜਿਵੇਂ- Sonet, Seltos ਅਤੇ Carens 'ਤੇ ਲੱਖਾਂ ਰੁਪਏ ਦੀ ਭਾਰੀ ਛੋਟ ਦੇ ਰਹੀ ਹੈ। ਕੰਪਨੀ ਦਾ ਇਹ 'ਕਲੀਅਰੈਂਸ ਸੇਲ' ਵਰਗਾ ਆਫਰ ਪੁਰਾਣੇ (2025) ਅਤੇ ਨਵੇਂ (2026) ਦੋਵਾਂ ਮਾਡਲਾਂ 'ਤੇ ਲਾਗੂ ਹੈ। ਇਹ ਡਿਸਕਾਊਂਟ ਸਿਰਫ 31 ਜਨਵਰੀ 2026 ਤਕ ਹੀ ਉਪਲੱਬਧ ਹੈ। 

ਡਿਸਕਾਊਂਟ ਡਿਟੇਲਸ

ਮਾਡਲਸ         2025 ਮਾਡਲਸ 'ਤੇ ਛੋਟ    2026 ਮਾਡਲਸ 'ਤੇ ਛੋਟ                    

Kia Sonet        66,000 ਤੋਂ ਵੱਧ              44,000 ਤੋਂ ਵੱਧ

Kia Syros        1,05,000 ਤੋਂ ਵੱਧ           69,000 ਤੋਂ ਵੱਧ

Kia Seltos       1,45,000 ਤੋਂ ਵੱਧ          79,000 ਤੋਂ ਵੱਧ

Kia Carens    68,000 ਤੋਂ ਵੱਧ                61,000 ਤੋਂ ਵੱਧ

Kia Carnival    2,00,000 ਤੋਂ ਵੱਧ           1,78,000 ਤਕ


author

Rakesh

Content Editor

Related News