13MP ਡਿਊਲ ਕੈਮਰਾ ਅਤੇ OS 2.0 ਸਕਿਓਰ ਸਿਸਟਮ ਨਾਲ ਲੈਸ ਹੈ ਇਹ ਸਮਾਰਟਫੋਨ

08/25/2016 12:05:35 PM

ਜਲੰਧਰ: ਜਿਵੇਂ ਕਿ ਅਸੀ ਪਹਿਲਾਂ ਹੀ ਜਾਣਦੇ ਹੈ Qiku ਜਿਸ ਨੂੰ ਹੁਣ 360 ਦੇ ਨਾਮ ਨਾਲ ਜਾਣਿਆ ਜਾਂਦਾ ਹੈ। 360 ਨੇ ਹੁਣ ਬਾਜ਼ਾਰ ''ਚ ਹੁਣ ਦੋ ਨਵੇਂ ਸਮਾਰਟਫੋਨ ਨੂੰ Q5 ਅਤੇ Q5 ਪਲਸ  ਦੇ ਨਾਮ ਨਾਲ ਪੇਸ਼ ਕੀਤਾ ਹੈ। Q5 ਸਮਾਰਟਫੋਨ ਨੂੰ ਤੁਸੀਂ 1,999 ਯੂਆਾਨ (20,170 ਰੁਪਏ ) ''ਚ ਲੈ ਸਕਦੇ ਹੋ ਨਾਲ ਹੀ ਜੇਕਰ ਤੁਸੀਂ ਇਸ ਡਿਵਾਇਸ ਦਾ ਇਕ ਸਪੇਸ਼ਲ ਵਰਜ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ 2,199 ਯੂਆਨ (22,184 ਰੁਪਏ) ''ਚ ਲੈ ਸਕਦੇ ਹੋ। ਇਨ੍ਹਾਂ ਦੋਨ੍ਹਾਂ ਹੀ ਸਮਾਰਟਫੋਨਸ ''ਚ ਪੈਰਮਿਲੀਟਰੀ ਸਕਿਓਰਿਟੀ ਚਿੱਪ ਮੌਜੂਦ ਹੈ, ਅਤੇ ਇਹ 360 ਦੇ ਨਵੇਂ OS 2.0 ਸਕਿਓਰ ਸਿਸਟਮ ਨਾਲ ਲੈਸ ਹੈ

 

360 Q5 ਪਲਸ ਸਮਾਰਟਫੋਨ ਦੇ ਫੀਚਰਸ: - 

ਬਾਡੀ          -    ਫੁੱਲ ਮੇਟਲ ਯੂਨੀਬਾਡੀ

ਡਿਸਪਲੇ       -   5.5-ਇੰਚ ਦੀ FHD 2.5D ਗਲਾਸ ਡਿਸਪਲੇ

ਪ੍ਰੋਸੈਸਰ         -   ਕਵਾਲਕਾਮ ਦਾ ਸਨੈਪਡ੍ਰੈਗਨ 652 ਓਕਟਾ-ਕੋਰ ਪ੍ਰੋਸੈਸਰ

ਰੈਮ             -   4GB

ਰੋਮ             -  128GB

ਹੋਰ ਫੀਚਰਸ   -  4G ਸਪੋਰਟ

ਬੈਟਰੀ          -  3200mAh

ਓ.ਐੱਸ        - ਐਂਡ੍ਰਾਇਡ 6.0.1 ਮਾਰਸ਼ਮੈਲੋ

ਕੈਮਰਾ         - 13MP ਡਿਊਲ ਰਿਅਰ ਕੈਮਰਾ ਡਿਊਲ LED ਫ਼ਲੈਸ਼, 13MP ਫ੍ਰੰਟ ਕੈਮਰਾ, ਫ਼ਲੈਸ਼

 

360 Q5 ਪਲਸ ਸਮਾਰਟਫੋਨ  ਦੇ ਫੀਚਰਸ: - 

ਡਿਸਪਲੇ       -  6 - ਇੰਚ, ਸੁਪਰ AMOLED ਡਿਸਪਲੇ FHD ਰੇਜ਼ੋਲਿਊਸ਼ਨ

ਪ੍ਰੋਸੈਸਰ         -  2.1GHZ ਦਾ ਕਵਾਡ-ਕੋਰ ਸਨੈਪਡ੍ਰੈਗਨ 820 ਪ੍ਰੋਸੈਸਰ

ਰੋਮ             -  128GB

ਬੈਟਰੀ          - 3700mAh 

ਕੈਮਰਾ         - 13MP ਡਿਊਲ ਰਿਅਰ ਕੈਮਰਾ, ਡਿਊਲ L54 ਫ਼ਲੈਸ਼, 13MP ਦਾ ਫ੍ਰਟੰ ਕੈਮਰਾ ਫ਼ਲੈਸ਼

ਓ. ਐੱਸ      -  ਐਂਡ੍ਰਾਇਡ 6.0.1 ਮਾਰਸ਼ਮੈਲੋ

ਰੈਮ            - 4GB ਅਤੇ 6GB ਰੈਮ ਦੋ ਵੇਰਿਅੰਟਸ

ਕੀਮਤ        -  2, 599 ਯੂਆਨ (26,237 ਰੁਪਏ) ਅਤੇ (2,799 ਯੂਆਨ (28,242 ਰੁਪਏ)


Related News