15.5 ਇੰਚ ਡਿਸਪਲੇਅ ਵਾਲੇ ਇਹ ਲੈਪਟਾਪਸ ਬਣ ਸਕਦੈ ਹਨ ਤੁਹਾਡੀ ਪਹਿਲੀ ਪੰਸਦ

03/25/2018 1:22:13 PM

ਜਲੰਧਰ- ਜੇਕਰ ਤੁਸੀਂ ਇਕ ਅਜਿਹੇ ਲੈਪਟਾਪ ਦੀ ਤਲਾਸ਼ 'ਚ ਹੋ ਜਿਸ ਦੀ ਕੀਮਤ 30,000 ਰੁਪਏ ਤੋਂ ਘੱਟ ਹੋਵੇ ਅਤੇ ਜੇ ਅਜਿਹਾ ਹੈ ਤਾਂ ਇਸ ਰਿਪੋਰਟ 'ਚ ਤੁਹਾਨੂੰ 30,000 ਰੁਪਏ ਤੋਂ ਘੱਟ ਕੀਮਤ ਵਾਲੇ ਕੁੱਝ ਲੈਪਟਾਪਸ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਫੀਚਰਸ ਤੁਹਾਨੂੰ ਪਸੰਦ ਆ ਸੱਕਦੇ ਹਾਂ।

LENOVO IDEAPAD 320:  ਕੀਮਤ 17,800 ਰੁਪਏ
ਲੇਨੇਵੋ 9451P14 320 'ਚ 15 ਇੰਚ ਦੀ ਐੱਚ. ਡੀ. ਡਿਸਪਲੇਅ ਹੈ। ਲੈਪਟਾਪ 'ਚ 4 ਜੀ. ਬੀ. ਦੀ ਰੈਮ ਅਤੇ 500 ਜੀ. ਬੀ ਦੀ ਸਟੋਰੇਜ, ਵਿੰਡੋਜ਼ 10 ਆਪਰੇਟਿੰਗ ਸਿਸਟਮ, ਕੋਰ ਆਈ 7 ਪ੍ਰੋਸੈਸਰ ਦਿੱਤਾ ਗਿਆ ਹੈ। ਡਿਵਾਇਸ 'ਚ NV9491 7e6orce 940MX ਦਾ ਗਰਾਫਿਕਸ ਲਗਾ ਹੈ।

ACER ASPIRE ES::  ਕੀਮਤ 16 , 999 ਰੁਪਏ 
ਏਸਰ  ASPIRE ES: 'ਚ 11.6 ਇੰਚ ਦਾ ਐੱਚ. ਡੀ ਡਿਸਪਲੇ ਹੈ। ਲੈਪਟਾਪ ਵਿੰਡੋਜ਼ 10 ਆਪਰੇਟਿੰਗ ਸਿਸਟਮ , 4 ਜੀ. ਬੀ ਦੀ ਰੈਮ ਅਤੇ 32 ਜੀ. ਬੀ. ਦੀ ਸਟੋਰੇਜ, ਮਾਇਕ੍ਰੋ ਐੈੱਸ. ਡੀ. ਕਾਰਡ ਸਪੋਰਟ ਹੈ।  ਡਿਵਾਇਸ 'ਚ 27GHz ਦਾ ਡਿਊਲ ਸੇਲਰਾਨ ਪ੍ਰੋਸੈਸਰ ਹੈ। ਲੈਪਟਾਪ 'ਚ ਇੰਟੈੱਲ ਐੱਚ. ਡੀ. ਗਰਾਫਿਕਸ ਲਗਾ ਹੈ। 

LENOVO110-15ACL : ਕੀਮਤ 23,990 ਰੁਪਏ 
ਲੇਨੇਵੋ 110-15ACL 'ਚ 15.6 ਇੰਚ ਦੀ ਡਿਸਪਲੇ, 'ਚ 4 ਜੀ. ਬੀ ਦੀ ਰੈਮ ਅਤੇ 1 ਟੀ. ਬੀ. ਦੀ ਸਟੋਰੇਜ਼ ਦਿੱਤੀ ਗਈ ਹੈ। ਲੈਪਟਾਪ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਲੈਪਟਾਪ ਨੂੰ ਪਾਵਰ ਦੇਣ ਲਈ ਇਸ 'ਚ 2.5GHz AMD A8-7410 ਪ੍ਰੋਸੈਸਰ ਦਿੱਤਾ ਗਿਆ ਹੈ।

ACER Aspire R3-131T  ਕੀਮਤ 27 , 500 ਰੁਪਏ 
ਏਸਰ Aspire R3-131T 'ਚ 11.6 ਇੰਚ ਦਾ ਟੱਚਪੈਡ ਡਿਸਪਲੇਅ ਹੈ। ਲੈਪਟਾਪ 'ਚ 4 ਜੀ. ਬੀ ਦੀ ਰੈਮ ਅਤੇ 500 ਟੀ. ਬੀ ਦੀ ਸਟੋਰੇਜ, ਵਿੰਡੋਜ਼ 10 ਆਪਰੇਟਿੰਗ ਸਿਸਟਮ, 1.67GHz Pentium N3710 ਪ੍ਰੋਸੈਸਰ 'ਤੇ ਰਨ ਕਰਦਾ ਹੈ। ਡਿਵਾਇਸ ਇਕ ਵਾਰ ਚਾਰਜ ਕਰਨ 'ਤੇ 4 ਘੰਟੇ ਦਾ ਬੈਟਰੀ ਬੈਕਅਪ ਦਿੰਦਾ ਹੈ।


Related News