ਸਿਧਾਂਤ ਚਤੁਰਵੇਦੀ ਦੀ ‘ਯੁਧਰਾ’ ਦਾ ਟਰੇਲਰ ਰਿਲੀਜ਼
Friday, Aug 30, 2024 - 10:43 AM (IST)

ਮੁੰਬਈ (ਬਿਊਰੋ) - ਐਕਸਲ ਐਂਟਰਟੇਨਮੈਂਟ ਨੇ ਦਿਲਕਸ਼ ਪੋਸਟਰਾਂ ਨਾਲ ਪ੍ਰਸ਼ੰਸਕਾਂ ਨੂੰ ਥ੍ਰਿਲ ਕਰਨ ਤੋਂ ਬਾਅਦ ‘ਯੁਧਰਾ’ ਦਾ ਬਹੁਤ ਹੀ ਉਡੀਕਿਆ ਜਾ ਰਿਹਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਟ੍ਰੇਲਰ ’ਚ ਸਿਧਾਂਤ ਚਤੁਰਵੇਦੀ ਨੂੰ ਬਹਾਦਰ ਯੁਧਰਾ ਦੇ ਰੂਪ ’ਚ, ਮਾਲਵਿਕਾ ਮੋਹਨਨ ਨੂੰ ਮਨਮੋਹਕ ਨਿਖਤ ਦੇ ਰੂਪ ’ਚ ਤੇ ਰਾਘਵ ਜੁਆਲ ਨੂੰ ਖਤਰਨਾਕ ਖਲਨਾਇਕ ਸ਼ਫੀਕ ਦੇ ਰੂਪ ’ਚ ਦਿਖਾਇਆ ਗਿਆ ਹੈ।
‘ਮੌਮ’ ਲਈ ਜਾਣੇ ਜਾਂਦੇ ਨਿਰਦੇਸ਼ਕ ਰਵੀ ਉਦੈਵਾਰ ਇਸ ਫਿਲਮ ਰਾਹੀਂ ਇਕ ਨਵਾਂ ਤੇ ਰੋਮਾਂਚਕ ਦ੍ਰਿਸ਼ਟੀਕੋਣ ਲੈ ਕੇ ਆਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।