'ਟਾਈਗਰ-3' ਨਾਲ ਪੂਰੇ ਦੇਸ਼ ’ਚ ਦੀਵਾਲੀ ਮਨਾ ਰਹੇ ਹਨ ਸਲਮਾਨ-ਕੈਟਰੀਨਾ

Sunday, Nov 12, 2023 - 01:12 PM (IST)

'ਟਾਈਗਰ-3' ਨਾਲ ਪੂਰੇ ਦੇਸ਼ ’ਚ ਦੀਵਾਲੀ ਮਨਾ ਰਹੇ ਹਨ ਸਲਮਾਨ-ਕੈਟਰੀਨਾ

ਮੁੰਬਈ (ਬਿਊਰੋ) - 'ਟਾਈਗਰ-3' ਨਾਲ ਭਾਰਤੀ ਸਿਨੇਮਾ ਦੀ ਸਭ ਤੋਂ ਸਫਲ ਆਨ ਸਕਰੀਨ ਜੋੜੀਆਂ ਵਿਚੋਂ ਇਕ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਦੀਵਾਲੀ ਮੌਕੇ ਭਾਰਤ ਅਤੇ ਦੁਨੀਆ ਭਰ ਦੇ ਸਿਨੇਮਾ ਪ੍ਰੇਮੀਆਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। 

ਇਹ ਖ਼ਬਰ ਵੀ ਪੜ੍ਹੋ : ਕਿਉਂ ਬਦਨਾਮ ਹੋ ਰਹੇ ਸੋਸ਼ਲ ਮੀਡੀਆ ਸਟਾਰ? ਜਾਣੋ ਗੁਨਗੁਨ ਗੁਪਤਾ, ਐਲਵਿਸ਼ ਯਾਦਵ ਤੇ ਮਨੀਸ਼ ਕਸ਼ਯਪ ਦੇ ਵਿਵਾਦ

ਸਲਮਾਨ ਖ਼ਾਨ ਕਹਿੰਦੇ ਹਨ, ‘ਹੈਰਾਨੀਜਨਕ ਹੈ ਕਿ ਇਕ ਜੋੜੀ ਦੇ ਰੂਪ ਵਿਚ ਕੈਟਰੀਨਾ ਅਤੇ ਮੇਰੀ ਇਸ ਤੋਂ ਪਹਿਲਾਂ ਦੀਵਾਲੀ ’ਤੇ ਕੋਈ ਫਿਲਮ ਰਿਲੀਜ਼ ਨਹੀਂ ਹੋਈ ਹੈ। ਟਾਈਗਰ-3 ਪਹਿਲੀ ਦੀਵਾਲੀ ਫਿਲਮ ਹੋਵੇਗੀ। ’

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਤੇ BKI 'ਤੇ NIA ਦਾ ਸ਼ਿਕੰਜਾ, 4 ਅੱਤਵਾਦੀ ਨਾਮਜ਼ਦ, ਚਾਰਜਸ਼ੀਟ 'ਚ ਹੋਏ ਅਹਿਮ ਖੁਲਾਸੇ

ਕੈਟਰੀਨਾ ਕਹਿੰਦੀ ਹੈ, ‘ਸਲਮਾਨ ਦੇ ਨਾਲ ਦੀਵਾਲੀ ’ਤੇ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫਿਲਮ ਹੈ, ਜੋ 12 ਨਵੰਬਰ ਨੂੰ ਹਿੰਦੀ, ਤਮਿਲ ਅਤੇ ਤੇਲਗੂ ਵਿਚ ਰਿਲੀਜ਼ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News