''ਕੁਮਕੁਮ ਭਾਗਯ''ਚ ਦੇਖਣ ਨੂੰ ਮਿਲੇਗਾ ਨਵਾਂ ਟਵਿੱਸਟ

Wednesday, Apr 27, 2016 - 12:33 PM (IST)

ਮੁੰਬਈ—ਟੀ.ਵੀ ਸੀਰੀਅਲ ''ਕੁਮਕੁਮ ਭਾਗਯ'' ''ਚ ਅਦਾਕਾਰਾ ਤਨੂੰ ਅਤੇ ਅਭੀ ਵਿਆਹ ਕਰਨ ਜਾ ਰਹੇ ਹਨ। ਤਨੂੰ ਦੁਲਹਨ ਦੇ ਜੋੜੇ ''ਚ ਤਿਆਰ ਹੋ ਗਈ ਹੈ ਪਰ ਹੁਣ ਦੇਖਣਾ ਇਹ ਹੈ ਕਿ ਤਨੂੰ ਅਸਲ ''ਚ ਅਭੀ ਦੇ ਨਾਲ ਵਿਆਹ ਕਰਨ ''ਚ ਕਾਮਯਾਬ ਹੋਵੇਗੀ ਜਾਂ ਫਿਰ ਇਸ ਕਹਾਣੀ ''ਚ ਟਵਿੱਸਟ ਆਵੇਗਾ।
ਜਾਣਕਾਰੀ ਅਨੁਸਾਰ ਅਭੀ ਅਤੇ ਤਨੂੰ ਦੇ ਵਿਆਹ ਨੂੰ ਲੈ ਕੇ ਪ੍ਰਗਿਆ ਬੇੱਹਦ ਦੁੱਖੀ ਹੈ ਅਤੇ ਉਨ੍ਹਾਂ ਦਾ ਵਿਆਹ ਰੋਕਣ ਦੇ ਲਈ ਮੰਦਰ'' ਚ ਜਾਂਦੀ ਹੈ। ਅਦਾਕਾਰਾ ਪ੍ਿਰਗਆ ਦੇ ਕੋਲ ਕੋਈ ਇਸ ਤਰ੍ਹਾਂ ਦਾ ਸਬੂਤ ਹੈ ਜੋ ਤਨੂੰ ਦੇ ਬੱਚੇ ਦਾ ਸੱਚ ਸਾਹਮਣੇ ਲੈ ਕੇ ਆਵੇਗੀ।


Related News