ਆਪਣੀ ਅਸ਼ਲੀਲ ਐਡ ਕਾਰਨ ਬੁਰੀ ਫਸੀ ਸੰਨੀ ਲਿਓਨ! (ਦੇਖੋ ਤਸਵੀਰਾਂ)

09/03/2015 12:37:14 PM

ਮੁੰਬਈ- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ''ਚ ਮੰਗਲਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦੇ ਸੀਨੀਅਰ ਨੇਤਾ ਅਤੁਲ ਅੰਜਾਨ ਨੇ ਦੇਸ਼ ''ਚ ਹੋ ਰਹੀਆਂਬਲਾਤਕਾਰ ਵਰਗੀਆਂ ਘਟਨਾਵਾਂ ਲਈ ਸੰਨੀ ਲਿਓਨ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਸੀਨੀਅਰ ਨੇਤਾ ਅਤੁਲ ਅੰਜਾਮ ਦਾ ਕਹਿਣਾ ਹੈ ਕਿ ਸੰਨੀ ਲਿਓਨ ਦੇ ਕੰਡੋਮ ਐਡ ਨਾਲ ਦੇਸ਼ ''ਚ ਰੇਪ ਵੱਧ ਰਹੇ ਹਨ। ਇਨ੍ਹਾਂ ਦਾ ਮੰਨਣਾ ਹੈ ਕਿ ਗੰਦੇ ਪ੍ਰਚਾਰ ਦੇ ਰਾਹੀਂ ਦੇਸ਼ ਦੇ ਨੌਜਵਾਨਾਂ ਦੀ ਸੈਂਸਬਿਲੀਟੀ ਖਤਮ ਕੀਤੀ ਜਾ ਰਹੀ ਹੈ। ਅਤੁਲ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ''ਚ ਮੰਗਲਵਾਰ ਨੂੰ ਇਕ ਰੈਲੀ ਨੂੰ ਸੰਬੋਧਿਤ ਕਰਦ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕਹਿਣ ''ਤੇ ਇਕ ਵਾਰ ਸੰਨੀ ਲਿਓਨ ਦੀ ਪੋਰਨ ਫਿਲਮ ਨੂੰ ਦੋ ਮਿੰਟ ਦੇਖਿਆ ਤਾਂ ਮੈਨੂੰ ਲਗਾਤਾਰ ਉਟਲੀ ਹੁੰਦੀ ਰਹੀ। ਅੰਜਾਨ ਨੇ ਨੌਜਵਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਤੋਂ ਬੱਚਣ ਅਤੇ ਕਿਹਾ ਕਿ ਜੇਕਰ ਕੰਡੋਮ ਵਰਗੇ ਪ੍ਰਚਾਰ ਟੀਵੀ ਅਤੇ ਅਖਬਾਰਾਂ ''ਚ ਚੱਲਣਗੇ ਤਾਂ ਬਲਾਤਕਾਰ ਦੀਆਂ ਘਟਨਾਵਾਂ ਵੱਧਣਗੀਆਂ।

ਅਤੁਲ ਨੇ ਕਿਹਾ ਕਿ ਸੰਨੀ ਲਿਓਨ ਨਾਂ ਦੀ ਇਕ ਔਰਤ ਜੋ ਦੁਨੀਆ ਦੀਆਂ ਸਭ ਤੋਂ ਗੰਦੀਆਂ ਫਿਲਮਾਂ ਦੀ ਹੀਰੋਇਨ ਹੈ। ਅੰਜਾਨ ਨੇ ਕਿਹਾ ਹੈ ਕਿ ਸੰਨੀ ਲਿਓਨ ਦੇ ਇਕ ਕੰਡੋਮ ਦਾ ਵਿਗਿਆਪਨ ਜੋ ਕਾਮੁਕਤਾ ਦਾ ਵਿਕਾਸ ਅਤੇ ਸੰਵੇਦਨਾਵਾਂ ਨੂੰ ਬਰਬਾਦ ਕਰ ਦਿੰਦਾ ਹੈ। ਅਤੁਲ ਨੇ ਨੌਜਵਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਤੋਂ ਬੱਚਣ ਅਤੇ ਕਿਹਾ ਕਿ ਜੇਕਰ ਕੰਡੋਮ ਵਰਗੇ ਪ੍ਰਚਾਰ ਟੀਵੀ ਅਤੇ ਅਖਬਾਰਾਂ ''ਚ ਚੱਲਣਗੇ ਤਾਂ ਦੇਸ਼ ''ਚ ਬਲਾਤਕਾਰ ਵਰਗੀਆਂ ਘਟਨਾਵਾਂ ਵੱਧਣਗੀਆਂ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News