ਬੁਆਏਫਰੈਂਡ ਤੋਂ ਕਿਉਂ ਅਲੱਗ ਹੋਈ ਪੈਰਿਸ ਹਿਲਟਨ

Wednesday, Apr 27, 2016 - 02:47 PM (IST)

ਬੁਆਏਫਰੈਂਡ ਤੋਂ ਕਿਉਂ ਅਲੱਗ ਹੋਈ ਪੈਰਿਸ ਹਿਲਟਨ

ਲਾਸ ਏਂਜਲਿਸ—ਹਾਲੀਵੁੱਡ ਦੀ ਅਦਾਕਾਰਾ ਪੈਰਿਸ ਹਿਲਟਨ ਦੇ ਬਾਰੇ ''ਚ ਖਬਰ ਹੈ ਕਿ ਇੱਕ ਸਾਲ ਤੱਕ ਡੈਟਿੰਗ ਕਰਨ ਤੋਂ ਬਾਅਦ ਆਪਣੇ ਬੁਆਏਫਰੈਂਡ ਤੋਂ ਅਲੱਗ ਹੋ ਗਈ ਹੈ। ਖਬਰ ਮੁਤਾਬਕ 35 ਸਾਲਾ ਪੈਰਿਸ ਹਿਲਟਨ ਨੇ ਸਵਿਜ਼ਰਲੈਂਡ ਦੇ ਕਾਰੋਬਾਰੀ ਥਾਮਸ ਗ੍ਰਾਸ ਤੋਂ ਅਲੱਗ ਹੋ ਗਈ ਹੈ।
ਜਾਣਕਾਰੀ ਅਨੁਸਾਰ ਹਾਲੀਵੁੱਡ ਦੀ ਅਦਾਕਾਰਾ ਪੈਰਿਸ ਹਿਲਟਨ ਨੇ ਪਿਛਲੇ ਸਾਲ ਥਾਮਸ ਗ੍ਰਾਸ ਦੇ ਨਾਲ ਫਿਲਮ ''ਕਾਨ''  ''ਚ ਮਿਲੀ ਸੀ ਅਤੇ ਇਸ ਤੋਂ ਬਾਅਦ ਦੋਵੇ ਇੱਕ ਦੂਜੇ ਦੇ ਨੇੜੇ ਆਏ ਸੀ। ਪੈਰਿਸ ਹਿਲਟਨ ਪਹਿਲਾਂ ''ਹਿਲਸ'' ਦੇ ਸਟਾਰ ਰੈਨਹਾਈਟ ਦੇ ਨਾਲ 2007 ਤੋਂ 2009, ਤੋਂ ਪਹਿਲਾਂ ਬੈਕਸਟ੍ਰੀਜ਼ ਕਾਰਟਰ ਅਤੇ ਯੂਨਾਨ ਦੇ ਅਰਬਪਤੀ ਉਤਰਾਧਿਕਾਰੀ ਸਟਾਵਰੋਸ ਨੈਰਕੋਸ ਦੇ ਨਾਲ ਡੇਟਿੰਗ ਕਰ ਚੁੱਕੀ ਹੈ।


Related News