ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਆਫਿਸ ਪੁੱਜੇ ਵਿਜੇ ਵਰਮਾ
Friday, Nov 14, 2025 - 11:00 AM (IST)
ਐਂਟਰਟੇਨਮੈਂਟ ਡੈਸਕ- ਮੁੰਬਈ ਵਿਚ ਅਦਾਕਾਰ ਵਿਜੇ ਵਰਮਾ ਬਾਲੀਵੁੱਡ ਫ਼ੈਸ਼ਨ ਡਿਜ਼ਾਈਨਰ ਅਤੇ ਫਿਲਮ ਨਿਰਮਾਤਾ ਮਨੀਸ਼ ਮਲਹੋਤਰਾ ਦੇ ਆਫਿਸ ਪੁੱਜੇ। ਵਿਜੇ ਫਿਲਮ ‘ਗੁਸਤਾਖ ਇਸ਼ਕ’ ਵਿਚ ਨਜ਼ਰ ਆਉਣ ਵਾਲੇ ਹਨ, ਜਿਸ ਨੂੰ ਮਨੀਸ਼ ਮਲਹੋਤਰਾ ਪ੍ਰੋਡਿਊਸ ਕਰ ਰਹੇ ਹਨ। ਫਿਲਮ ਵਿਚ ਵਿਜੇ ਦੇ ਆਪੋਜ਼ਿਟ ਅਦਾਕਾਰਾ ਫਾਤਿਮਾ ਸਨਾ ਸ਼ੇਖ ਨਜ਼ਰ ਆਵੇਗੀ।
