‘ਟਾਈਗਰ 3’ ਲਈ ਸਾਡੇ ਕੋਲ ਜੋ ਕੁਝ ਹੈ, ਤੁਸੀਂ ਉਸ ਦਾ 1 ਫ਼ੀਸਦੀ ਵੀ ਨਹੀਂ ਦੇਖਿਆ

Sunday, Oct 29, 2023 - 12:17 PM (IST)

‘ਟਾਈਗਰ 3’ ਲਈ ਸਾਡੇ ਕੋਲ ਜੋ ਕੁਝ ਹੈ, ਤੁਸੀਂ ਉਸ ਦਾ 1 ਫ਼ੀਸਦੀ ਵੀ ਨਹੀਂ ਦੇਖਿਆ

ਮੁੰਬਈ (ਬਿਊਰੋ)– ਡਾਇਰੈਕਟਰ ਮਨੀਸ਼ ਸ਼ਰਮਾ ਨੇ ਖ਼ੁਲਾਸਾ ਕੀਤਾ ਕਿ ਵਾਈ. ਆਰ. ਐੱਫ. ਨੇ ਬੜੀ ਚਲਾਕੀ ਨਾਲ ਫ਼ਿਲਮ ‘ਟਾਈਗਰ 3’ ਦੀ ਹਰ ਲੈਅ ਨੂੰ ਗੁਪਤ ਰੱਖਣ ’ਚ ਕਾਮਯਾਬੀ ਹਾਸਲ ਕੀਤੀ ਹੈ।

ਮਨੀਸ਼ ਨੇ ਖ਼ੁਲਾਸਾ ਕੀਤਾ ਕਿ ਅਸੀਂ ‘ਟਾਈਗਰ 3’ ਦਾ ਟੀਜ਼ਰ ਤੇ ਟਰੇਲਰ ਇਹ ਦਿਖਾਉਣ ਲਈ ਬਣਾਇਆ ਸੀ ਕਿ ਟਾਈਗਰ ਦੀ ਕਹਾਣੀ ਕਿਵੇਂ ਅੱਗੇ ਵਧਦੀ ਹੈ। ਤੁਸੀਂ ਸਾਡੇ ਕੋਲ ਜੋ ਕੁਝ ਹੈ, ਉਸ ਦਾ 1 ਫ਼ੀਸਦੀ ਵੀ ਨਹੀਂ ਦੇਖਿਆ।

ਇਹ ਖ਼ਬਰ ਵੀ ਪੜ੍ਹੋ : ਇਕ ਹਾਦਸੇ ਮਗਰੋਂ ਸ਼ਰਾਬ ਤੇ ਨਸ਼ੇ ਦੇ ਆਦੀ ਹੋ ਗਏ ਸਨ ਮੈਥਿਊ ਪੇਰੀ, ਜਾਣੋ ਕੌਣ ਸਨ ‘ਫ੍ਰੈਂਡਜ਼’ ਦੇ ‘ਚੈਂਡਲਰ ਬਿੰਗ’?

ਅਸੀਂ ਵੱਡੀ ਸਕ੍ਰੀਨ ਲਈ ਸਭ ਤੋਂ ਵਧੀਆ ਬੱਚਤ ਕਰ ਰਹੇ ਹਾਂ। ਫ਼ਿਲਮ ਦਾ ਤਕਰੀਬਨ 50-60 ਫ਼ੀਸਦੀ ਹਿੱਸਾ ਵੱਡੇ ਪੱਧਰ ਦੇ ਐਕਸ਼ਨ ਸੀਨਸ ਦਾ ਹੈ। ਅਸੀਂ ਤੁਹਾਨੂੰ ਇਸ ਦੀ ਇਕ ਛੋਟੀ ਜਿਹੀ ਝਲਕ ਦਿਖਾਉਣਾ ਚਾਹੁੰਦੇ ਸੀ ਕਿ ਤੁਸੀਂ ਕੀ ਉਮੀਦ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News