ਆਪਣੇ ਅਗਲੇ ਪ੍ਰਾਜੈਕਟ ਦੀ ਤਿਆਰੀ ’ਚ ਲੱਗੀ ਸੰਨੀ ਲਿਓਨੀ, ਸਕ੍ਰਿਪਟ ਨਾਲ ਸ਼ੇਅਰ ਕੀਤੀ ਤਸਵੀਰ

Sunday, Jul 09, 2023 - 10:59 AM (IST)

ਆਪਣੇ ਅਗਲੇ ਪ੍ਰਾਜੈਕਟ ਦੀ ਤਿਆਰੀ ’ਚ ਲੱਗੀ ਸੰਨੀ ਲਿਓਨੀ, ਸਕ੍ਰਿਪਟ ਨਾਲ ਸ਼ੇਅਰ ਕੀਤੀ ਤਸਵੀਰ

ਮੁੰਬਈ (ਬਿਊਰੋ)– ‘ਕੈਨੇਡੀ’ ਦੀ ਸਫ਼ਲਤਾ ਤੋਂ ਬਾਅਦ ਸੰਨੀ ਲਿਓਨੀ ਹੁਣ ਆਪਣੇ ਅਗਲੇ ਪ੍ਰਾਜੈਕਟ ਵੱਲ ਵੱਧ ਚੁੱਕੀ ਹੈ, ਜਿਸ ਨੂੰ ਦਰਸ਼ਕ ਪਰਦੇ ’ਤੇ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਕੁਝ ਸਮਾਂ ਪਹਿਲਾਂ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਅਗਲੇ ਪ੍ਰਾਜੈਕਟ ਦੀ ਸਕ੍ਰਿਪਟ ਪੜ੍ਹਦਿਆਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਤੇ ਡਿਵਾਈਨ ਦੀ ਜੋੜੀ ਨੇ ਪਾਈ ਧੱਕ, ਕੁਝ ਘੰਟਿਆਂ 'ਚ ਹੀ Millions 'ਚ ਪਹੁੰਚੇ 'ਚੋਰਨੀ' ਦੇ Views

ਇਸ ’ਚ ਉਹ ਲਿਖਦੀ ਹੈ, ‘‘ਦੈਟ ਇਜ਼ ਵਨ ਹਿਊਜ਼ ਸਕ੍ਰਿਪਟ... ਗੋਇੰਗ ਟੂ ਬੀ ਗ੍ਰੇਟ...’।’’ ਦੱਸ ਦੇਈਏ ਕਿ ਆਲੋਚਕਾਂ ਨੇ ‘ਕੈਨੇਡੀ’ ’ਚ ਸੰਨੀ ਲਿਓਨੀ ਦੀ ਚਾਰਲੀ ਦੀ ਭੂਮਿਕਾ ਨੂੰ ਪਸੰਦ ਕੀਤਾ ਸੀ।

ਫ਼ਿਲਮ ਦੇਖਣ ਵਾਲੇ ਭਾਰਤ ’ਚ ਇਸ ਦੀ ਰਿਲੀਜ਼ ਦੀ ਉਡੀਕ ਕਰ ਰਹੇ ਹਨ। ‘ਕੈਨੇਡੀ’ ਤੋਂ ਇਲਾਵਾ ਉਸ ਕੋਲ ਪਾਈਪਲਾਈਨ ’ਚ ਕਈ ਪ੍ਰਾਜੈਕਟਸ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News