ਸਮੁੰਦਰ ਕਿਨਾਰੇ ਸੰਨੀ ਲਿਓਨ ਦੇ ''ਬੋਲਡ'' ਪੋਜ਼ ਵੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼, ਕਿਹਾ- ''ਓ ਮਾਈ ਗੌਡ''

Saturday, Jan 15, 2022 - 09:36 AM (IST)

ਸਮੁੰਦਰ ਕਿਨਾਰੇ ਸੰਨੀ ਲਿਓਨ ਦੇ ''ਬੋਲਡ'' ਪੋਜ਼ ਵੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼, ਕਿਹਾ- ''ਓ ਮਾਈ ਗੌਡ''

ਮੁੰਬਈ (ਬਿਊਰੋ) : ਅਦਾਕਾਰਾ ਸੰਨੀ ਲਿਓਨ ਨੇ ਹਮੇਸ਼ਾ ਹੀ ਆਪਣੀ ਬੋਲਡ ਤੇ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿਚ ਛਾਈ ਰਹਿੰਦੀ ਹੈ। ਹਾਲ ਹੀ ਵਿਚ ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 
 

A post shared by Sunny Leone (@sunnyleone)

ਇਸ ਵੀਡੀਓ ਵਿਚ ਉਹ ਲਾਲ ਰੰਗ ਦੀ ਬਿਕਨੀ ਵਿਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਸੰਨੀ ਲਿਓਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

PunjabKesari

ਦੱਸ ਦਈਏ ਕਿ ਇਸ ਵੀਡੀਓ ਵਿਚ ਸੰਨੀ ਲਿਓਨ ਸਮੁੰਦਰ ਦੇ ਕੰਢੇ 'ਤੇ ਖੜ੍ਹੀ ਨਜ਼ਰ ਆ ਰਹੀ ਹੈ। ਉਸ ਨੇ ਲਾਲ ਰੰਗ ਦੀ ਬਿਕਨੀ ਪਾਈ ਹੋਈ ਹੈ ਅਤੇ ਉਹ ਪਾਰਦਰਸ਼ੀ ਪਹਿਰਾਵੇ ਨੂੰ ਉਤਾਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਕੈਮਰੇ ਵੱਲ ਦੇਖਦੀ ਹੋਈ ਪੋਜ਼ ਦੇ ਰਹੀ ਹੈ। ਜਦੋਂਕਿ ਉਸ ਨੇ ਬਲੈਕ ਕਲਰ ਦੀ ਐਨਕ ਲਗਾਈ ਹੋਈ ਹੈ।

PunjabKesari

ਵੀਡੀਓ ਨੂੰ ਪੋਸਟ ਕਰਦੇ ਹੋਏ ਸੰਨੀ ਲਿਓਨ ਨੇ ਲਿਖਿਆ, ''ਮੈਨੂੰ ਆਪਣੇ ਦਿਨ ਦਾ ਹਰ ਮਿੰਟ ਬਹੁਤ ਪਸੰਦ ਹੈ।'' ਸੰਨੀ ਲਿਓਨ ਦੀ ਇਹ ਬੋਲਡ ਵੀਡੀਓ ਮਾਲਦੀਵ ਦਾ ਹੈ।

PunjabKesari

ਦਰਅਸਲ ਉਹ ਇੱਥੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਹੈ। ਸੰਨੀ ਲਿਓਨ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਜ਼ਬਰਦਸਤ ਕੁਮੈਂਟ ਕਰ ਰਹੇ ਹਨ। ਸੈਕਸੀ, ਵਾਹ, ਬਿਊਟੀਫੁੱਲ, ਓਸਮ ਅਤੇ ਖੂਬਸੂਰਤ ਸ਼ਾਮਲ ਹਨ। 

PunjabKesari

ਇਸ ਤੋਂ ਇਲਾਵਾ ਸੰਨੀ ਲਿਓਨ ਨੇ ਹੋਰ ਵੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਵੀ ਉਹ ਸਮੁੰਦਰ ਕੰਢੇ ਬਿਕਨੀ ਵਿਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਕੁਝ ਤਸਵੀਰਾਂ ਵਿਚ ਉਸ ਨੇ ਪਿੰਕ ਰੰਗ ਦੀ ਬਿਕਨੀ ਪਾਈ ਹੈ ਅਤੇ ਕੁਝ ਤਸਵੀਰਾਂ ਵਿਚ ਉਸ ਨੇ ਸਕਾਈ ਰੰਗ ਦੀ ਬਿਕਨੀ ਪਾਈ ਹੈ।

PunjabKesari

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕਾਂ ਵਲੋਂ ਉਸ ਦੀਆਂ ਇਹ ਤਸਵੀਰਾਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News