ਲਾੜੀ ਬਣੀ ਸੋਨਾਕਸ਼ੀ ਸਿਨ੍ਹਾ ਦਾ ਫੋਟੋਸ਼ੂਟ ਲੁੱਟ ਰਿਹੈ ਪ੍ਰਸ਼ੰਸਕਾਂ ਦੇ ਦਿਲ, ਤੁਸੀਂ ਵੀ ਦੇਖੋ ਤਸਵੀਰਾਂ

09/01/2021 4:21:09 PM

ਮੁੰਬਈ (ਬਿਊਰੋ)– ਸੋਨਾਕਸ਼ੀ ਸਿਨ੍ਹਾ ਖ਼ੁਸ਼ ਵੈਡਿੰਗ ਮੈਗਜ਼ੀਨ ਦੇ ਕਵਰ ਪੇਜ ’ਤੇ ਨਜ਼ਰ ਆ ਰਹੀ ਹੈ। ਵਿਆਹ ਦੇ ਸ਼ੂਟ ਲਈ ਸੋਨਾਕਸ਼ੀ ਸਿਨ੍ਹਾ ਸਟਾਈਲਿਸ਼ ਪਹਿਰਾਵੇ ’ਚ ਪੌਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਲੀਲਾਕ ਪਹਿਰਾਵੇ ’ਚ ਸੋਨਾਕਸ਼ੀ ਆਪਣਾ ਜਾਦੂ ਬਿਖੇਰ ਰਹੀ ਹੈ।

PunjabKesari

ਸੋਨਾਕਸ਼ੀ ਲਾਲ ਕਢਾਈ ਵਾਲੇ ਪਹਿਰਾਵੇ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਸੋਨਾਕਸ਼ੀ ਕਲੋਜ਼ਅੱਪ ਸ਼ਾਟ ’ਚ ਚਮਕ ਰਹੀ ਹੈ।

PunjabKesari

ਮਹਿਰੂਨ ਲਹਿੰਗੇ ’ਚ ਸੋਨਾਕਸ਼ੀ ਨੇ ਇਕ ਸ਼ਾਨਦਾਰ ਪੌਜ਼ ਦਿੱਤਾ।

PunjabKesari

ਖ਼ੂਬਸੂਰਤ ਲਾੜੀ ਦੇ ਰੂਪ ’ਚ ਸੋਨਾਕਸ਼ੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News