ਦਬੰਗ ਗਰਲ ਸੋਨਾਕਸ਼ੀ ਨੇ ਮਿਆਮੀ ''ਚ ਕੀਤੀ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

Saturday, May 28, 2016 - 08:57 AM (IST)

ਦਬੰਗ ਗਰਲ ਸੋਨਾਕਸ਼ੀ ਨੇ ਮਿਆਮੀ ''ਚ ਕੀਤੀ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ : ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਅੱਜਕਲ ਮਿਆਮੀ ''ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਸੋਨਾਕਸ਼ੀ ਨੇ ਆਪਣੇ ਇਸ ਟ੍ਰਿਪ ਦੀਆਂ ਕੁਝ ਤਸਵੀਰਾਂ ਇੰਸਟਾਗਰਾਮ ਅਕਾਊਂਟ ''ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ''ਚੋਂ ਇਕ ਤਸਵੀਰ ''ਚ ਸੋਨਾਕਸ਼ੀ ਡਾਲਫਿਨ ਨਾਲ ਸਵੀਮਿੰਗ ਪੂਲ ''ਚ ਮਸਤੀ ਕਰਦੀ ਨਜ਼ਰ ਆ ਰਹੀ ਹੈ ਅਤੇ ਇਸ ਤਸਵੀਰ ਨਾਲ ਸੋਨਾਕਸ਼ੀ ਨੇ ਲਿਖਿਆ, ''''''''
ਜਾਣਕਾਰੀ ਅਨੁਸਾਰ ਮਿਆਮੀ ''ਚ ਸੈਰ ਕਰਨ ਤੋਂ ਬਾਅਦ ਸੋਨਾਕਸ਼ੀ ਨੇ ਇੱਥੇ ਕੁਝ ਫੋਟੋਸ਼ੂਟ ਵੀ ਕਰਵਾਏ। ਸੋਨਾਕਸ਼ੀ ਅੱਜਕਲ ਆਪਣੀਆਂ ਆਉਣ ਵਾਲੀਆਂ ਫਿਲਮਾਂ ''ਚ ''ਅਕੀਰਾ'' ਅਤੇ ''ਫੋਰਸ 2'' ''ਚ ਰੁੱਝੀ ਹੋਈ ਹੈ।


Related News