ਗਾਇਕ ਸੁਰਿੰਦਰ ਲਾਡੀ ਕੈਨੇਡਾ ਤੋਂ ਵਤਨ ਪਰਤੇ
Wednesday, Jul 03, 2024 - 10:04 AM (IST)

ਜਲੰਧਰ (ਸੋਮ) - ਪੰਜਾਬੀ ਲੋਕ ਗਾਇਕ ਸੁਰਿੰਦਰ ਲਾਡੀ ਕੈਨੇਡਾ ਦੇ ਲੰਬੇ ਟੂਰ ਤੋਂ ਬਾਅਦ ਆਪਣੇ ਵਤਨ ਪੰਜਾਬ ਪਰਤ ਆਏ ਹਨ। ਜਾਣਕਾਰੀ ਦਿੰਦਿਆਂ ਮੈਨੇਜਰ ਕੁਲਵੀਰ ਨੇ ਦੱਸਿਆ ਕੇ ਇਸ ਟੂਰ ’ਚ ਗਾਇਕ ਸੁਰਿੰਦਰ ਲਾਡੀ ਨੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਸਰੀ, ਵੈਨਕੂਵਰ, ਟੋਰਾਂਟੋ ਤੇ ਐਡਮਿੰਟਨ ਵਿਚ ਸਫਲ ਸਟੇਜ ਸ਼ੋਅ ਕੀਤੇ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਸ਼ਾਹਰੁਖ ਖ਼ਾਨ ਨੂੰ ਸਵਿਟਜ਼ਰਲੈਂਡ 'ਚੋਂ ਮਿਲੇਗੀ ਵੱਡੀ ਪ੍ਰਾਪਤੀ
ਇਨ੍ਹਾਂ ਸ਼ੋਆਂ ’ਚ ਕੇਨੈਡਾ ਵਿਚ ਵਸਦੇ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ | ਉਨ੍ਹਾਂ ਕਹਿਣਾ ਹੈ ਗਾਇਕ ਸੁਰਿੰਦਰ ਲਾਡੀ ਹੁਣ ਮੁੜ ਪੰਜਾਬ ਵਿਚ ਪ੍ਰੋਗਰਾਮ ਕਰਨਗੇ ਤੇ ਬਹੁਤ ਜਲਦੀ ਆਪਣੇ ਨਵੇਂ ਗੀਤ ਵੀ ਸਰੋਤਿਆਂ ਦੀ ਝੋਲੀ ਪਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।