ਸ਼ਾਰਟ ਫਿਲਮ ‘ਅਨੁਜਾ’ ਆਸਕਰ ਪੁਰਸਕਾਰ ਲਈ ਨਾਮਜ਼ਦ
Saturday, Jan 25, 2025 - 02:43 PM (IST)
ਮੁੰਬਈ (ਬਿਊਰੋ) - ਪਤੀ ਅਤੇ ਪਤਨੀ ਦੀ ਟੀਮ ਐਡਮ ਜੇ. ਗ੍ਰੇਵਸ਼ (ਨਿਰਦੇਸ਼ਕ) ਅਤੇ ਸੁਚਿਤਰਾ ਮਟਾਈ (ਨਿਰਮਾਤਾ) ਵੱਲੋਂ ਨਿਰਦੇਸ਼ਿਤ ‘ਅਨੁਜਾ’ ਨੂੰ ਆਸਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਫਿਲਮ ਦੋ ਭੈਣਾਂ ਦੀ ਇਕ ਪ੍ਰੇਰਣਾਦਾਇਕ ਕਹਾਣੀ ਪੇਸ਼ ਕਰਦੀ ਹੈ, ਜੋ ਆਪਣੇ ਸੋਸ਼ਣ ਦੇ ਇਰਾਦੇ ਵਾਲੀ ਦੁਨੀਆ ਵਿਚ ਖੁਸ਼ੀ ਅਤੇ ਮੌਕੇ ਲੱਭਣ ਲਈ ਸੰਘਰਸ਼ ਕਰ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - 'ਐਮਰਜੈਂਸੀ' ਦੇ ਵਿਰੋਧ 'ਚ ਸਿਆਸਤਦਾਨਾਂ ਦੀ ਚੁੱਪ 'ਤੇ ਕੰਗਨਾ ਰਣੌਤ ਨਾਰਾਜ਼, ਸ਼ਰੇਆਮ ਆਖੀ ਇਹ ਗੱਲ
ਅਨੁਜਾ ਨੇ 2024 ਦੇ ਹੋਲੀਸ਼ੌਰਟਸ ਫਿਲਮ ਫੈਸਟੀਵਲ ਵਿਚ ਆਸਕਰ-ਯੋਗਤਾ ਪ੍ਰਾਪਤ ਲਾਈਵ ਐਕਸ਼ਨ ਸ਼ਾਰਟ ਅੈਵਾਰਡ ਜਿੱਤਿਆ ਅਤੇ 2025 ਦੇ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ‘ਅਨੁਜਾ’, ਜਲਦੀ ਹੀ ਨੈੱਟਫਲਿਕਸ ’ਤੇ ਮੁਹੱਈਆ ਹੋਵੇਗੀ, ਜੋ 9 ਸਾਲਾ ਅਨਾਥ ਅਨੁਜਾ ’ਤੇ ਅਧਾਰਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8