ਸ਼ਿਲਪਾ ਸ਼ੈੱਟੀ ਨੇ ਪਰਿਵਾਰ ਨਾਲ ਕੀਤੀ ਗਣੇਸ਼ ਪੂਜਾ, ਵੀਡੀਓ ਖੂਬ ਕੀਤਾ ਜਾ ਰਿਹਾ ਪਸੰਦ

Sunday, Aug 23, 2020 - 05:46 PM (IST)

ਸ਼ਿਲਪਾ ਸ਼ੈੱਟੀ ਨੇ ਪਰਿਵਾਰ ਨਾਲ ਕੀਤੀ ਗਣੇਸ਼ ਪੂਜਾ, ਵੀਡੀਓ ਖੂਬ ਕੀਤਾ ਜਾ ਰਿਹਾ ਪਸੰਦ

ਮੁੰਬਈ(ਬਿਊਰੋ)- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ  ਸ਼ਿਲਪਾ ਸ਼ੈੱਟੀ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਨਜ਼ਰ ਆਉਂਦੀ ਹੈ। ਆਪਣੀ ਕਈ ਸਾਰੀਆਂ ਅਪਡੇਟ ਸਾਂਝੀ ਕਰਨ ਵਾਲੀ ਸ਼ਿਲਪਾ ਨੇ ਹਾਲ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਗਿਆ ਹੈ। ਸ਼ਿਲਪਾ ਦੁਆਰਾ ਸਾਂਝਾ ਕੀਤਾ ਗਿਆ ਇਹ ਵੀਡੀਓ ਗਣੇਸ਼ ਚਤੁਰਥੀ ਦਾ ਹੈ।ਸ਼ਿਲਪਾ ਸ਼ੈਟੀ ਇਹ ਤਿਉਹਾਰ ਆਪਣੇ ਪਰਿਵਾਰ ਨਾਲ ਮਿਲ ਕੇ ਮਨਾ ਰਹੀ ਹੈ । 

 
 
 
 
 
 
 
 
 
 
 
 
 
 

🌺 गणपति बाप्पा मोर्या 🌺 And He’s here!😍🙏🏻😍 ~ गणेश चतुर्थी की आप सभी को ढेर सारी शुभकामनाएँ🌺🙏🏻❤️ Wishing my #InstaFam and all a very Happy Ganesh Chaturthi❤️🙏🏻🌺 This year, we need Bappa’s presence and His blessings more than ever. I pray that we emerge victorious from these times with strength & wisdom, and embrace a better future together. May each one of us be blessed abundantly with tons of love, health, happiness, and success. Stay safe... stay healthy... stay strong!🙏🏻❤️ @rajkundra9 . Thank you, @punitbalanaofficial, for these thoughtful outfits loved twinning with the family ❤️🙏🤗 . . . #HappyGaneshChaturthi #GanapatiBappaMorya #Blessed #gratitude #happiness #familytime #FestivalsOfIndia #StayHealthy #StayHappy #StaySafe

A post shared by Shilpa Shetty Kundra (@theshilpashetty) on Aug 22, 2020 at 1:57am PDT


ਗਣੇਸ਼ ਸਥਾਪਨਾ ਵੇਲੇ ਦਾ  ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।ਇਸ ਵੀਡੀਓ 'ਚ  ਸ਼ਿਲਪਾ ਸ਼ੈੱਟੀ ਦੇ ਨਾਲ ਉਹਨਾਂ ਦੇ ਪਤੀ ਰਾਜ ਕੁੰਦਰਾ ਤੇ ਬੇਟਾ ਵੀ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ 'ਚ ਲੋਕਾਂ ਨੇ ਦੇਖਿਆ ਹੈ ਗਣੇਸ਼ ਭਗਵਾਨ ਦੀ ਪੂਜਾ ਕਰਦਿਆਂ ਸ਼ਿਲਪਾ ਖੂਬਸੁਰਤ ਡੈ੍ਰਸ 'ਚ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਹਰ ਸਾਲ  ਸ਼ਿਲਪਾ ਸ਼ੈੱਟੀ ਆਪਣੇ ਘਰ 'ਚ ਗਣੇਸ਼ ਜੀ ਦੀ ਸਥਾਪਨਾ ਕਰਦੀ ਹੈ। ਸ਼ਿਲਪਾ ਤੋਂ ਇਲਾਵਾ ਵੀ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਆਪਣੇ ਘਰ 'ਚ ਗਣੇਸ਼ ਜੀ ਦੀ ਸਥਾਪਨਾ ਕੀਤੀ ਹੈ। 


author

Lakhan

Content Editor

Related News