ਮੀਰਾ ''ਤੇ ਚੜ੍ਹਿਆ Star Wife ਹੋਣ ਦਾ ਰੰਗ, ਕਦੇ ਟਰਾਂਸਪੇਰੈਂਟ ਡ੍ਰੈੱਸ ਤਾਂ ਕਦੇ ਹੌਟ ਪੈਂਟਸ ''ਚ ਦਿਖਾਏ ਜਲਵੇ
Wednesday, Jan 06, 2016 - 01:18 PM (IST)
ਮੁੰਬਈ : ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਵੀ ਹੁਣ ਬਾਲੀਵੁੱਡ ਦੇ ਰੰਗ-ਢੰਗ ''ਚ ਢਲਦੀ ਨਜ਼ਰ ਆ ਰਹੀ ਹੈ। ਜੀ ਹਾਂ, ਉਹ ਕਿਸੇ ਨਾ ਕਿਸੇ ਕਾਰਨ ਚਰਚਾ ''ਚ ਰਹਿੰਦੀ ਹੈ। ਕਦੇ ਪਤੀ ਸ਼ਾਹਿਦ ਨਾਲ ਪਾਰਟੀ ''ਚ ਜਾਂ ਫਿਰ ਕਿਸੇ ਈਵੈਂਟ ਦੌਰਾਨ ਲਾਈਮਲਾਈਟ ''ਚ ਬਣੀ ਰਹਿੰਦੀ ਹੈ।
ਹੁਣੇ ਜਿਹੇ ਸ਼ਾਹਿਦ ਅਤੇ ਮੀਰਾ ਨੇ ਗੋਆ ''ਚ ਨਵਾਂ ਸਾਲ ਮਨਾਇਆ। ਇਥੇ ਮੀਰਾ ਹੌਟ ਪੈਂਟਸ ''ਚ ਨਜ਼ਰ ਆਈ। ਉਹ ਕਾਫੀ ਪਿਆਰੀ ਲੱਗ ਰਹੀ ਸੀ। ਇਸ ਮੌਕੇ ਸਭ ਮਸਤੀ ਦੇ ਮੂਡ ''ਚ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੀਰਾ ਸੁਰਖੀਆਂ ''ਚ ਉਸ ਸਮੇਂ ਆਈ ਸੀ, ਜਦੋਂ ਇਕ ਈਵੈਂਟ ''ਚ ਉਸ ਨੇ ਸਫੇਦ ਰੰਗ ਦਾ ਟਰਾਂਸਪੇਰੈਂਟ ਪਹਿਰਾਵਾ ਪਹਿਨਿਆ ਸੀ। ਹਾਲਾਂਕਿ ਇਸ ''ਚ ਉਹ ਕਾਫੀ ਸਟਾਈਲਿਸ਼ ਅਤੇ ਹੌਟ ਲੱਗ ਰਹੀ ਸੀ।
