ਭੰਸਾਲੀ ਦੀ ‘ਲਵ ਐਂਡ ਵਾਰ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

Sunday, Sep 15, 2024 - 05:24 PM (IST)

ਮੁੰਬਈ (ਬਿਊਰੋ) - ਸੰਜੇ ਲੀਲਾ ਭੰਸਾਲੀ ਦੀ ਅਗਲੀ ਵੱਡੀ ਫਿਲਮ ‘ਲਵ ਐਂਡ ਵਾਰ’ ਦੀ ਰਿਲੀਜ਼ ਡੇਟ ਦੇ ਐਲਾਨ ਨੇ ਦਰਸ਼ਕਾਂ ’ਚ ਉਤਸ਼ਾਹ ਪੈਦਾ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦਰਸ਼ਕ ਰਣਬੀਰ ਕਪੂਰ, ਆਲੀਆ ਭੱਟ ਅਤੇ ਵਿੱਕੀ ਕੌਸ਼ਲ ਸਟਾਰਰ ਇਸ ਫਿਲਮ ਬਾਰੇ ਹੋਰ ਜਾਣਨ ਲਈ ਬੇਤਾਬ ਹਨ। 

ਇਹ ਖ਼ਬਰ ਵੀ ਪੜ੍ਹੋ ਜੈਸਮੀਨ ਸੈਂਡਲਾਸ ਨੇ ਮਾਂ ਨੂੰ ਇਸ ਗੱਲੋਂ ਕੀਤਾ Block, ਗਾਇਕਾ ਨੇ ਖੁਦ ਦੱਸੀ ਵਜ੍ਹਾ

ਵੱਡੇ ਅਪਡੇਟ ਅਨੁਸਾਰ, ਇਹ ਫਿਲਮ 20 ਮਾਰਚ, 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਫਿਲਮ ਸਭ ਤੋਂ ਲੰਬੀਆਂ ਛੁੱਟੀਆਂ ਦਾ ਵੀ ਫਾਇਦਾ ਲੈਣ ਜਾ ਰਹੀ ਹੈ। ਇਹ ਇਕ ਵੱਡੀ ਫਿਲਮ ਰਿਲੀਜ਼ ਕਰਨ ਦਾ ਸਹੀ ਸਮਾਂ ਹੈ, ਕਿਉਂਕਿ ਇਹ ਲੋਕਾਂ ਨੂੰ ਛੁੱਟੀਆਂ ਦੇ ਪੂਰੇ ਸੀਜ਼ਨ ਵਿਚ ਇਸ ਦਾ ਆਨੰਦ ਲੈਣ ਦਾ ਮੌਕਾ ਦੇਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News