ਸੰਜੇ ਦੱਤ ਨੂੰ ਮਿਲੀ ਕਲੀਨ ਚਿੱਟ, 27 ਫਰਵਰੀ ਨੂੰ ਹੋ ਸਕਦੇ ਹਨ ਰਿਹਾਅ
Wednesday, Jan 06, 2016 - 11:27 AM (IST)

ਨਵੀਂ ਦਿੱਲੀ : 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ ''ਚ ਸਜ਼ਾ ਭੁਗਤ ਰਹੇ ਫਿਲਮ ਅਦਾਕਾਰ ਸੰਜੇ ਦੱਤ ਦੀ ਇਸ ਸਾਲ ਫਰਵਰੀ ਮਹੀਨੇ ''ਚ ਸਜ਼ਾ ਪੂਰੀ ਹੋ ਜਾਵੇਗੀ। ਇਸ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। 27 ਫਰਵਰੀ ਨੂੰ ਉਹ ਰਿਹਾਅ ਹੋ ਸਕਦੇ ਹਨ।