ਸਲਮਾਨ ਖ਼ਾਨ ਦੀ ‘ਟਾਈਗਰ-3’ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਫ਼ਿਲਮ

Friday, Oct 27, 2023 - 12:47 PM (IST)

ਸਲਮਾਨ ਖ਼ਾਨ ਦੀ ‘ਟਾਈਗਰ-3’ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਫ਼ਿਲਮ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ‘ਏਕ ਥਾ ਟਾਈਗਰ’ (2012) ਤੇ ‘ਟਾਈਗਰ ਜ਼ਿੰਦਾ ਹੈ’ (2017) ਦੇ ਨਾਲ ਮਸਾਲਾ ਐਕਸ਼ਨ ਸੀਕਵੈਂਸ ਤੋਂ ਇੰਟਰਨੈਸ਼ਨਲ ਸੀਕਵੈਂਸ ਵੱਲ ਆਪਣੇ ਕਦਮ ਵਧਾ ਰਹੇ ਹਨ। 

ਫ੍ਰੈਂਚਾਈਜ਼ੀ ਦੇ ਬ੍ਰੈੱਥ ਟੇਕਿੰਗ ਐਕਸ਼ਨ ਸੀਨ, ਸਟੰਟ ਤੇ ਗੰਨਸ਼ਾਟ ਦੇ ਦ੍ਰਿਸ਼ਾਂ ਨੇ ਫੈਨਜ਼ ਤੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਤੇ ਹੁਣ ਉਹ ‘ਟਾਈਗਰ 3’ ’ਚ ਟਾਈਗਰ ਦੇ ਰੂਪ ’ਚ ਵਾਪਸੀ ਕਰ ਰਹੇ ਹਨ। ਦਰਸ਼ਕਾਂ ਦਾ ਇਕ ਵੱਡਾ ਹਿੱਸਾ ਸਲਮਾਨ ਨੂੰ ਲਾਰਜਰ ਦੈਨ ਲਾਈਫ ਤੇ ਐਕਸ਼ਨ ਅਵਤਾਰ ’ਚ ਦੇਖਣਾ ਪਸੰਦ ਕਰਦਾ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News