ਆਖਿਰ ਕੌਣ ਹੈ ਰੀਨਾ ਰਾਏ? ਜਾਣੋ ਇਸ ਵੀਡੀਓ ਦੇ ਵਿਚ

Tuesday, Mar 01, 2022 - 05:59 PM (IST)

ਆਖਿਰ ਕੌਣ ਹੈ ਰੀਨਾ ਰਾਏ? ਜਾਣੋ ਇਸ ਵੀਡੀਓ ਦੇ ਵਿਚ

ਚੰਡੀਗੜ੍ਹ (ਬਿਊਰੋ)– ਦੀਪ ਸਿੱਧੂ ਦੇ ਦਿਹਾਂਤ ਤੋਂ ਬਾਅਦ ਰੀਨਾ ਰਾਏ ਚਰਚਾ ’ਚ ਆ ਗਈ ਹੈ। ਰੀਨਾ ਰਾਏ ਉਹ ਮਹਿਲਾ ਹੈ, ਜੋ ਦੀਪ ਸਿੱਧੂ ਦੀ ਮੌਤ ਵੇਲੇ ਉਸ ਨਾਲ ਸਕਾਰਪੀਓ ਗੱਡੀ ’ਚ ਮੌਜੂਦ ਸੀ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਇਹ ਤਾਂ ਸਾਰੇ ਜਾਣਦੇ ਹਨ ਕਿ ਰੀਨਾ ਰਾਏ ਦੀਪ ਸਿੱਧੂ ਦੀ ਪ੍ਰੇਮਿਕਾ ਹੈ। ਰੀਨਾ ਰਾਏ ਨੇ ਦੀਪ ਸਿੱਧੂ ਨਾਲ ਫ਼ਿਲਮ ‘ਰੰਗ ਪੰਜਾਬ’ ’ਚ ਕੰਮ ਵੀ ਕੀਤਾ ਹੈ।

ਪਿਛਲੇ ਸਾਲ 26 ਜਨਵਰੀ ਦੀ ਘਟਨਾ ਮੌਕੇ ਇਹ ਅਫਵਾਹਾਂ ਵੀ ਸਨ ਕਿ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਜੋ ਵੀਡੀਓਜ਼ ਅਪਲੋਡ ਕੀਤੀਆਂ ਗਈਆਂ, ਉਹ ਰੀਨਾ ਰਾਏ ਨੇ ਅਮਰੀਕਾ ਤੋਂ ਕੀਤੀਆਂ ਸਨ।

ਹਾਲਾਂਕਿ ਰੀਨਾ ਰਾਏ ਕੌਣ ਹੈ ਤੇ ਉਸ ਦੀ ਬਾਇਓਗ੍ਰਾਫੀ ਕੀ ਹੈ, ਇਹ ਤੁਸੀਂ ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਜਾਣ ਸਕਦੇ ਹੋ–

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News