‘ਪਠਾਨ’ ਤੇ ‘ਟਾਈਗਰ-3’ ਦੇ ਵੀ. ਐੱਫ਼. ਐਕਸ. ਨੂੰ ਬਹੁਤ ਪਿਆਰ ਮਿਲਿਆ : ਸ਼ੈਰੀ ਭਾਰਦਾ

Wednesday, Jan 17, 2024 - 01:25 PM (IST)

‘ਪਠਾਨ’ ਤੇ ‘ਟਾਈਗਰ-3’ ਦੇ ਵੀ. ਐੱਫ਼. ਐਕਸ. ਨੂੰ ਬਹੁਤ ਪਿਆਰ ਮਿਲਿਆ : ਸ਼ੈਰੀ ਭਾਰਦਾ

ਮੁੰਬਈ (ਬਿਊਰੋ) - ਯਸ਼ ਰਾਜ ਫਿਲਮਜ਼ ਦੀ ਵਿਜ਼ੂਅਲ ਇਫੈਕਟਸ ਸ਼ਾਖਾ ਵਾਈ. ਐੱਫ. ਐਕਸ. ਨੇ ਹੁਣ ਤੱਕ ਦੇ ਦੋ ਸਭ ਤੋਂ ਵੱਡੇ ਪ੍ਰਾਜੈਕਟਸ ‘ਪਠਾਨ’ ਤੇ ‘ਟਾਈਗਰ-3’ ਦਿੱਤੇ ਹਨ। ਦੋਵਾਂ ਦੇ ਵੀ. ਐੱਫ. ਐਕਸ. ਨੂੰ ਹਰ ਪਾਸਿਓਂ ਪ੍ਰਸ਼ੰਸਾ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ

ਵੀ. ਐੱਫ਼. ਐਕਸ. ਮੁਖੀ ਸ਼ੈਰੀ ਭਾਰਦਾ ਕਹਿੰਦੀ ਹੈ ,‘‘ਵੀ. ਐੱਫ਼. ਐਕਸ. ਲਈ ਇਹ ਇਕ ਰੋਮਾਂਚਕ ਸਾਲ ਰਿਹਾ ਹੈ। ਅਸੀਂ ਬਹੁਤ ਖੁਸ਼ ਹਾਂ ਕਿ ‘ਪਠਾਨ’ ਤੇ ‘ਟਾਈਗਰ-3’ ਦੇ ਵੀ. ਐੱਫ਼. ਐਕਸ. ਨੂੰ ਦਰਸ਼ਕਾਂ ਤੇ ਫਿਲਮ ਉਦਯੋਗ ਤੋਂ ਇੰਨਾ ਪਿਆਰ ਤੇ ਪ੍ਰਸ਼ੰਸਾ ਮਿਲੀ ਹੈ। ਉਹ ਅੱਗੇ ਕਹਿੰਦੀ ਹੈ, “ਅਜਿਹੇ ਸਮੇਂ ਜਦੋਂ ਲੋਕ ਥੀਏਟ੍ਰਿਕਲ ਤੋਂ ਸ਼ਾਨਦਾਰ ਵਿਜ਼ੂਅਲ ਅਨੁਭਵ ਚਾਹੁੰਦੇ ਹਨ, ਅਸੀਂ ‘ਪਠਾਨ’ ਤੇ ‘ਟਾਈਗਰ-3’ ਵਰਗੇ ਉਤਪਾਦਾਂ ਨੂੰ ਪੇਸ਼ ਕਰਕੇ ਖੁਸ਼ ਹਾਂ ਜੋ ਸ਼ਾਨਦਾਰ ਸਫਲਤਾ ਦੀਆਂ ਕਹਾਣੀਆਂ ਬਣ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News