ਟੀਮਮੇਟ ਦੇ ਵਿਆਹ ’ਚ ਸ਼ਾਮਲ ਹੋਈ ਨੋਰਾ ਫਤੇਹੀ, ਰਤਨਾਗਿਰੀ ਤੱਕ ਰੇਲਗੱਡੀ ’ਚ ਕੀਤਾ ਸਫਰ
Saturday, Dec 28, 2024 - 01:59 PM (IST)
ਨਵੀਂ ਦਿੱਲੀ - ਗਲੋਬਲ ਸੈਂਸੇਸ਼ਨ ਨੋਰਾ ਫਤੇਹੀ ਨੇ ਇਕ ਵਾਰ ਫਿਰ ਦਿਲ ਨੂੰ ਛੂਹ ਲੈਣ ਵਾਲੇ ਆਪਣੇ ਵਿਵਹਾਰ ਨਾਲ ਸਭ ਦਾ ਦਿਲ ਜਿੱਤ ਲਿਆ, ਜਦੋਂ ਉਹ ਆਪਣੀ ਟੀਮਮੇਟ ਦੇ ਵਿਆਹ ’ਚ ਸ਼ਾਮਲ ਹੋਣ ਲਈ ਉਸ ਦੇ ਘਰ ਪਹੁੰਚੀ।
ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ
ਨੋਰਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਕ ਵਲਾਗ ਸਾਂਝਾ ਕੀਤਾ, ਜਿਸ ’ਚ ਉਸ ਨੇ ਦਾਦਰ ਸਟੇਸ਼ਨ ਤੋਂ ਰਤਨਾਗਿਰੀ ਤੱਕ ਆਪਣੀ ਰੇਲ ਯਾਤਰਾ ਦਾ ਵੇਰਵਾ ਦਿੱਤਾ, ਤਾਂ ਜੋ ਉਹ ਟੀਮ ਮੈਂਬਰ ਦੇ ਵਿਆਹ ਵਿਚ ਸ਼ਾਮਲ ਹੋ ਸਕੇ ਅਤੇ ਖਾਸ ਦਿਨ ਦਾ ਹਿੱਸਾ ਬਣ ਸਕੇ। ਇਹ ਟੀਮਮੇਟ ਨੋਰਾ ਦੇ ਨਾਲ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਕੰਮ ਕਰ ਰਿਹਾ ਹੈ ਤੇ ਉਸ ਦੀ ਸ਼ਾਨਦਾਰ ਯਾਤਰਾ ਦੇ ਹਰ ਪੜਾਅ ਨੂੰ ਕੈਮਰੇ ’ਚ ਕੈਪਚਰ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।