ਗੋਆ ’ਚ ਮਲਾਇਕਾ ਦੇ ਪ੍ਰੇਮੀ ਅਰਜੁਨ ਅਤੇ ਪਰਿਵਾਰ ਨਾਲ ਨਿਊ ਈਅਰ ਪਾਰਟੀ ਦੀਆਂ  ਤਸਵੀਰਾਂ ਹੋਈਆਂ ਵਾਇਰਲ

Friday, Jan 01, 2021 - 01:48 PM (IST)

ਗੋਆ ’ਚ ਮਲਾਇਕਾ ਦੇ ਪ੍ਰੇਮੀ ਅਰਜੁਨ ਅਤੇ ਪਰਿਵਾਰ ਨਾਲ ਨਿਊ ਈਅਰ ਪਾਰਟੀ ਦੀਆਂ  ਤਸਵੀਰਾਂ ਹੋਈਆਂ ਵਾਇਰਲ

ਮੁੰਬਈ: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਬੀਤੇ ਕਈ ਦਿਨਾਂ ਤੋਂ ਗੋਆ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉੱਧਰ ਆਏ ਦਿਨ ਇੰਸਟਾ ’ਤੇ ਹਾਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮਲਾਇਕਾ ਗੋਆ ’ਚ ਪ੍ਰੇਮੀ ਅਰਜੁਨ ਕਪੂਰ ਅਤੇ ਫੈਮਿਲੀ ਦੇ ਨਾਲ ਹੈ। ਉੱਧਰ ਉਨ੍ਹਾਂ ਨੇ ਆਪਣਾ ਨਿਊ ਈਅਰ ਸੈਲੀਬਿਰੇਟ ਕੀਤਾ।

PunjabKesari
ਇਸ ਸਮੇਂ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ ਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ। ਉੱਧਰ ਉਨ੍ਹਾਂ ਨੇ ਅਰਜੁਨ ਨਾਲ ਵੀ ਇਕ ਹਾਟ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਮੱਲਾ ਸ਼ਿਮਰੀ ਪੈਂਟ ਸੂਟ ’ਚ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਮੱਲਾ ਨੇ ਬ੍ਰਾ, ਸ਼ਿਮਰੀ ਪੈਂਟ ਦੇ ਨਾਲ ਮੈਚਿੰਗ ਬਲੇਜਰ ਪਾਇਆ ਹੋਇਆ ਹੈ। 

PunjabKesari
ਇਸ ਦੇ ਨਾਲ ਮਿਨੀਮਲ ਮੇਕਅਪ, ਬਨ ਉਨ੍ਹਾਂ ਦੀ ਲੁੱਕ ਨੂੰ ਪਰਫੈਕਟ ਬਣਾ ਰਿਹਾ ਹੈ। ਉੱਧਰ ਅਰਜੁਨ ਦੀ ਗੱਲ ਕਰੀਏ ਤਾਂ ਉਹ ਸ਼ਰਟ ਅਤੇ ਪੈਂਟ ’ਚ ਕੂਲ ਦਿਖੇ। ਤਸਵੀਰ ’ਚ ਦੋਵਾਂ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ। ਉੱਧਰ ਇਕ ਤਸਵੀਰ ’ਚ ਮੱਲਾ ਅਤੇ ਅਰਜੁਨ ਪੂਰੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਮੱਲਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। 
ਕੰਮ ਦੀ ਗੱਲ ਕਰੀਏ ਤਾਂ ਮਲਾਇਕਾ ਹਾਲ ਹੀ ’ਚ ‘ਇੰਡੀਆਜ ਬੈਸਟ ਡਾਂਸਰ’ ’ਚ ਜੱਜ ਦੀ ਭੂਮਿਕਾ ’ਚ ਆਈ ਸੀ। ਉੱਧਰ ਅਰਜੁਨ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਦਿਬਾਕਰ ਬੈਨਰਜੀ ਦੀ ਫ਼ਿਲਮ ‘ਸੰਦੀਪ ਅਤੇ ਪਿੰਕੀ’ ’ਚ ਫਰਾਰ ਦਿੱਸਣਗੇ। ਇਸ ’ਚ ਉਨ੍ਹਾਂ ਦੇ ਨਾਲ ਪਰਿਣੀਤੀ ਚੋਪੜਾ ਹੈ। 


author

Aarti dhillon

Content Editor

Related News