ਡੈਬਿਊ ਤੋਂ ਪਹਿਲਾਂ ਸੁਨੀਲ ਸ਼ੈਟੀ ਦੇ ਬੇਟੇ ਇਸ ਸੁੰਦਰੀ ਨੂੰ ਕਰ ਰਹੇ ਹਨ ਡੇਟ WATCH PICS
Thursday, Mar 31, 2016 - 04:00 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਆਥਿਆ ਸ਼ੈਟੀ ਦੇ ਭਰਾ ਅਤੇ ਸੁਨੀਲ ਸ਼ੈਟੀ ਦੇ 20 ਸਾਲ ਦੇ ਬੇਟੇ ਅਹਾਨ ਹੁਣ ਤਕ ਫਿਲਮ'' ਚ ਨਹੀਂ ਆਏ ਹਨ। ਜਾਣਕਾਰੀ ਅਨੁਸਾਰ ਭੈਣ ਆਥਿਆ ਸ਼ੈਟੀ ਵਾਂਗ ਉਨ੍ਹਾਂ ਨੂੰ ਵੀ ਸਲਮਾਨ ਖਾਨ ਹੀ ਲਾਂਚ ਕਰਨਗੇ। ਕੈਰੀਅਰ ਤੋਂ ਪਹਿਲਾਂ ਅਹਾਨ ਦੀ ਨਿੱਜੀ ਜਿੰਦਗੀ ਨਜ਼ਰ ਦੀਆਂ ਕੁਝ ਗੱਲਾਂ ਸਾਹਮਣੇ ਆਈਆਂ ਹਨ, ਜਿਸ ਤਰ੍ਹਾਂ ਉਨ੍ਹਾਂ ਦੀ ਗਰਲਫ੍ਰੈਂਡ।
ਉਹ ਬਿਜਨੈੱਸਮੈਨ ਜੈ ਸ਼ਰਾਫ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਰੋਮਿਲਾ ਦੀ ਬੇਟੀ ਤਾਨਿਆ ਸ਼ਰਾਫ ਨੂੰ ਡੇਟ ਕਰ ਰਹੇ ਹਨ। ਦੋਵੇ ਬਚਪਨ ਦੇ ਦੋਸਤ ਹਨ। ਇਕੱਠੇ ਘੁੰਮਦੇ-ਫਿਰਦੇ ਅਤੇ ਜਿੰਮ ਜਾਂਦੇ ਹਨ। ਤਾਨਿਆ ਦੀ ਅਹਾਨ ਦੀ ਭੈਣ ਆਥਿਆ ਨਾਲ ਵੀ ਚੰਗੀ ਦੋਸਤੀ ਹੈ। ਅੱਗੇ ਦੇਖੋ ਅਹਾਨ ਦੀ ਪ੍ਰੇਮਿਕਾ ਤਾਨਿਆ ਦੀਆਂ ਕੁਝ ਖਾਸ ਤਸਵੀਰਾਂ—