ਕਾਇਲੀ ਜ਼ੈਨਰ ਨੇ ਕਰਵਾਇਆ ਹੌਟ ਅਤੇ ਸੈਕਸੀ ਫੋਟੋਸ਼ੂਟ (pics)
Wednesday, Feb 10, 2016 - 02:20 PM (IST)

ਮੁੰਬਈ : ਹਾਲੀਵੁੱਡ ਮਾਡਲ ਅਤੇ ਅਮਰੀਕੀ ਟੀ.ਵੀ. ਸ਼ਖਸੀਅਤ ਵੀ ਹੁਣ ਆਪਣੀ ਵੱਡੀ ਭੈਣ ਦੇ ਨਕਸ਼ੇ ਕਦਮ ''ਤੇ ਚੱਲ ਰਹੀ ਹੈ। ਹਾਲ ਹੀ ''ਚ ਕਾਇਲੀ ਨੇ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ''ਚ ਬਲੈਕ ਸਵਿਮ ਸੂਟ ''ਚ ਕਾਇਲੀ ਬੇਹੱਦ ਸੈਕਸੀ ਲੱਗ ਰਹੀ ਹੈ। ਜਾਣਕਾਰੀ ਅਨੁਸਾਰ ਇਹ ਫੋਟੋਸ਼ੂਟ ਉਨ੍ਹਾਂ ਨੇ ਸਾਸ਼ਾ ਸੈਮਸੋਨੋਵਾ ਫੋਟੋਸ਼ੂਟ ਦੇ ਫਰਵਰੀ ਐਡੀਸ਼ਨ ਲਈ ਕਰਵਾਇਆ ਹੈ। ਕਾਇਲੀ ਕਿਮ ਅਤੇ ਕੈਲੀ ਕਾਰਦਰਸ਼ਿਅਨ ਦੀ ਭੈਣ ਹੈ, ਜੋ ਕਿ ਸਿਰਫ 18 ਸਾਲ ਦੀ ਹੈ ਅਤੇ ਭੈਣਾਂ ਚੋਂ ਸਭ ਤੋਂ ਛੋਟੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਇਲੀ ਨੇ ਸਾਸ਼ਾ ਸੈਮਸੋਨੋਵਾ ਲਈ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਸੀ।