‘ਕੰਤਾਰਾ ਚੈਪਟਰ 1’ ਦੇ ਮੇਕਰਸ ਨੂੰ ਵੱਡਾ ਸੈੱਟ ਬਣਾਉਣ ਲਈ ਜਗ੍ਹਾ ਲੱਭਣ ’ਚ ਆਈ ਸੀ ਮੁਸ਼ਕਿਲ

Sunday, Nov 24, 2024 - 04:27 PM (IST)

ਮੁੰਬਈ (ਬਿਊਰੋ) - ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਕੰਤਾਰਾ’ ਨੇ ਆਪਣੀ ਵਿਲੱਖਣ ਕਹਾਣੀ ਅਤੇ ਸ਼ਾਨਦਾਰ ਵਿਜ਼ੁਅਲਸ ਨਾਲ ਭਾਰਤੀ ਫਿਲਮ ਇੰਡਸਟਰੀ ’ਤੇ ਡੂੰਘਾ ਪ੍ਰਭਾਵ ਛੱਡਿਆ ਹੈ ਪਰ ਇਨ੍ਹਾਂ ਸ਼ਾਨਦਾਰ ਵਿਜ਼ੁਅਲਸ ਦੇ ਪਿੱਛੇ ‘ਕੰਤਾਰਾ : ਚੈਪਟਰ 1’ ਵਿਚ ਕਦੰਬ ਸਾਮਰਾਜ ਦੇ ਸ਼ਾਨਦਾਰ ਸੈੱਟ ਦੀ ਕਹਾਣੀ ਵੀ ਹੈ। 

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਸੂਤਰਾਂ ਮੁਤਾਬਕ ਇਤਿਹਾਸਕ ਫਿਲਮ ਲਈ ਵੱਡੇ ਸੈੱਟ ਬਣਾਉਣ ਲਈ ਵੱਡਾ ਸਟੂਡੀਓ ਲੱਭਣਾ ਨਿਰਮਾਤਾਵਾਂ ਲਈ ਵੱਡੀ ਚੁਣੌਤੀ ਸਾਬਤ ਹੋਇਆ। ਇਸ ਬਾਰੇ ‘ਇਨਸਾਈਡਰ’ ਨੇ ਖੁਲਾਸਾ ਕੀਤਾ ਹੈ ਕਿ ਕਦੰਬ ਸਾਮਰਾਜ ਦੇ ਵੱਡੇ ਸੈੱਟਾਂ ਨੂੰ ਬਣਾਉਣ ਲਈ ਨਿਰਮਾਤਾਵਾਂ ਨੂੰ ਕੋਈ ਵੱਡਾ ਸਟੂਡੀਓ ਨਹੀਂ ਲੱਭ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ‘ਕੰਤਾਰਾ : ਚੈਪਟਰ 1’ ਲਈ ਕੁੰਦਾਪੁਰ ਵਿਚ ਭਾਰਤ ਦਾ ਸਭ ਤੋਂ ਵੱਡਾ ਸਟੂਡੀਓ ਬਣਾਉਣਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News