ਅਲੀ ਗੋਨੀ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਅਕਸਰ ਚਰਚਾ ’ਚ ਰਹਿੰਦੀ ਹੈ ਜੈਸਮੀਨ ਭਸੀਨ

Tuesday, Jun 29, 2021 - 12:04 PM (IST)

ਅਲੀ ਗੋਨੀ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਅਕਸਰ ਚਰਚਾ ’ਚ ਰਹਿੰਦੀ ਹੈ ਜੈਸਮੀਨ ਭਸੀਨ

ਮੁੰਬਈ (ਬਿਊਰੋ)– ਬੀਤੇ ਦਿਨੀਂ ਮਸ਼ਹੂਰ ਟੀ. ਵੀ. ਅਦਾਕਾਰਾ ਜੈਸਮੀਨ ਭਸੀਨ 30 ਸਾਲਾਂ ਦੀ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਗੋਆ ’ਚ ਆਪਣੇ ਬੁਆਏਫਰੈਂਡ ਅਲੀ ਗੋਨੀ ਨਾਲ ਜਨਮਦਿਨ ਦਾ ਜਸ਼ਨ ਮਨਾਇਆ ਹੈ।

PunjabKesari

ਜਨਮਦਿਨ ਮੌਕੇ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ ਦਿੱਤੀਆਂ।

PunjabKesari

ਦੱਸ ਦੇਈਏ ਕਿ ਜੈਸਮੀਨ ਦਾ ਜਨਮ ਰਾਜਸਥਾਨ ਦੇ ਕੋਟਾ ’ਚ ਹੋਇਆ ਸੀ। ਉਹ ਕਾਲਜ ਦੇ ਦਿਨਾਂ ’ਚ ਮਾਡਲਿੰਗ ਕਰਦੀ ਸੀ।

PunjabKesari

2015 ’ਚ ਉਸ ਨੂੰ ਟੀ. ਵੀ. ਸ਼ੋਅ ‘ਟਸ਼ਨ-ਏ-ਇਸ਼ਕ’ ’ਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਿਲਆ ਸੀ।

PunjabKesari

ਜੈਸਮੀਨ ਭਸੀਨ ਟੀ. ਵੀ. ਸ਼ੋਅ ‘ਦਿਲ ਸੇ ਦਿਲ ਤਕ’ ਨਾਲ ਦਰਸ਼ਕਾਂ ’ਚ ਮਸ਼ਹੂਰ ਹੋਈ। ਇਸ ਤੋਂ ਬਾਅਦ ਉਸ ਨੂੰ ਕਈ ਸ਼ੋਅਜ਼ ’ਚ ਕੰਮ ਕਰਨ ਦਾ ਮੌਕਾ ਮਿਲਿਆ।

PunjabKesari

ਉਹ ਆਪਣੀ ਅਦਾਕਾਰੀ ਨਾਲੋਂ ਜ਼ਿਆਦਾ ਅਲੀ ਗੋਨੀ ਨਾਲ ਆਪਣੇ ਅਫੇਅਰ ਲਈ ਖ਼ਬਰਾਂ ’ਚ ਬਣੀ ਰਹਿੰਦੀ ਹੈ।

PunjabKesari

ਜੈਸਮੀਨ ਤੇ ਅਲੀ ਗੋਨੀ ਪਹਿਲਾਂ ਹੀ ਚੰਗੇ ਦੋਸਤ ਸਨ ਪਰ ‘ਬਿੱਗ ਬੌਸ 14’ ’ਚ ਜਾਣ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਪਿਆਰ ’ਚ ਬਦਲ ਗਈ। ਜੈਸਮੀਨ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੀ ਹੈ।

PunjabKesari

ਉਹ ਅਕਸਰ ਆਪਣੀਆਂ ਖ਼ੂਬਸੂਰਤ ਤਸਵੀਰਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News