ਜਾਨ੍ਹਵੀ ਕਪੂਰ ਨੇ ਵਧਾਇਆ ਪਾਰਾ, ਹੌਟ ਲੁੱਕ ਕੀਤੀ ਫਲਾਂਟ
Thursday, Jan 09, 2025 - 02:00 PM (IST)
ਮੁੰਬਈ (ਬਿਊਰੋ) - ਅਦਾਕਾਰੀ ਦੇ ਨਾਲ-ਨਾਲ ਜਾਨ੍ਹਵੀ ਕਪੂਰ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ ’ਚ ਰਹਿੰਦੀ ਹੈ। ਉਸ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਗਲੈਮਰਸ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ।
ਉਸ ਨੇ ਆਲ-ਵ੍ਹਾਈਟ ਆਊਟਫਿਟ ਪਾਇਆ ਹੋਇਆ ਹੈ।
ਕਾਰਸੈਟ ਟਾਪ ਨੂੰ ਇਕ ਮੈਚਿੰਗ ਵ੍ਹਾਈਟ ਹਾਈ ਵੇਸਟ ਸਕਰਟ ਨਾਲ ਪੇਅਰ ਕੀਤਾ ਹੈ।